04.12.2022: Bathinda Child Thief Women

बच्चा चोर औरतों की नई साफ तस्वीर। यह बच्चों को चुराने वाले बचने नहीं चाहियें।


ਬਠਿੰਡਾ ਦੇ ਸਰਕਾਰੀ ਜੱਚਾ-ਬੱਚਾ ਹਸਪਤਾਲ ਵਿਚੋਂ ਬੱਚਾ ਚੌਰੀ ਕਰਨ ਵਾਲਿਆਂ ਔਰਤਾਂ ਦਾ ਇੱਕ ਹੋਰ CCTV ਪੁਲਿਸ ਨੇ ਬਰਾਮਦ ਕਿੱਤਾ, ਔਰਤਾਂ ਸਕੂਟਰੀ ਰਾਹੀਂ ਫ਼ਰਾਰ ਹੁੰਦੀਆਂ ਨਜ਼ਰ ਆਈਆਂ। ਦੂਜੀ ਔਰਤ ਦਾ ਚੇਹਰਾ ਵੀ CCTV ਵਿੱਚ ਦਿਖਾਈ ਦਿੱਤਾ। ਬੱਚ ਕੇ ਨਹੀਂ ਜਾਣਾ ਚਾਹੀਦਾ ਇਹ ਖ਼ਤਰਨਾਕ ਗਿਰੋਹ, ਹਰ ਪਾਸੇ ਕਰ ਦਿਓ ਵਾਇਰਲ, ਹਰ ਗਰੁੱਪ ਵਿੱਚ ਸ਼ੇਅਰ ਕਰਦੋ।

यह 4 दिसम्बर, 2022 को बठिंडा सिवल अस्पताल से यह बच्चा चुरा कर भागीं हैं। पता नहीं बच्चे का क्या करेंगी और उसका क्या हाल होगा।