11/6/2023 Whatsapp Copy Paste: Murder attempt in St No 3, Nai Basti Bathinda

ਨਵੀ ਬਸਤੀ ਗਲੀ ਨੰਬਰ 3 ਵਿੱਚ ਕੋਈ ਬਾਹਰੋਂ ਆ ਕੇ ਘਰ ਵਿੱਚ ਔਰਤ ਦਾ ਗਲਾ ਘੋਟ ਗਿਆ, ਹਾਲਤ ਗੰਭੀਰ, ਨੌਜਵਾਨ ਵੈਲਫੇਅਰ ਸੁਸਾਇਟੀ ਬਠਿੰਡਾ ਦੀ ਟੀਮ ਔਰਤ ਨੂੰ ਲੈਕੇ ਸਿਵਿਲ ਹਸਪਤਾਲ ਪਹੁੰਚ ਰਹੀ ਹੈ . (11.06.2023): 9305341313