ਇਹ ਬੱਚਾ ਕੁਨਾਲ ਸ਼ਰਮਾ ਉਮਰ ਕਰੀਬ 14 ਸਾਲ ਪੁੱਤਰ ਮੋਹਿਤ ਸ਼ਰਮਾ ਵਾਸੀ ਰਾਜੀਵ ਗਾਂਧੀ ਨਗਰ ਬਠਿੰਡਾ ਅੱਜ ਮਿਤੀ 13 ਜੂਨ 2024 ਨੂੰ ਦੁਪਹਿਰ ਕਰੀਬ 1 ਵਜੇ ਘਰੋਂ ਕਿਤੇ ਚਲਾ ਗਿਆ ਹੈ ਇਸ ਨੇ ਅਸਮਾਨੀ ਰੰਗ ਦੀ ਸ਼ਰਟ ਪਾਈ ਹੋਈ ਹੈ।
ਜੇਕਰ ਕਿਸੇ ਨੂੰ ਵੀ ਕਿਤੇ ਦਿਖਾਈ ਦਿੰਦਾ ਹੈ ਜਾਂ ਪਤਾ ਲਗਦਾ ਹੈ ਤਾਂ ਕਿਰਪਾ ਕਰਕੇ ਇਸ ਦੀ ਸੂਚਨਾ ਤੁਰੰਤ ਇੰਨਾਂ ਨੰਬਰਾਂ ਤੇ ਦਿੱਤੀ ਜਾਵੇ ਜੀ ਬਹੁਤ ਮੇਹਰਬਾਨੀ ਹੋਵੇਗੀ ਪਰਿਵਾਰ ਬਹੁਤ ਟੈਂਸ਼ਨ ਵਿਚ ਹੈ ਜੀ:
83606 06866 80542 00004 .
ਕ੍ਰਿਪਾ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ