ਗੁਮ ਸੁਦੀ
ਲੈਡਿਜ ਉਮਰ ਲਗਭਗ 40,45 ਸਾਲ ਰੰਗ ਗੋਰਾ ਕਦ ਲੰਬਾ (ਲਗਭਗ 5/5)ਕਲ ਸਵੇਰੇ ਸਾਡੇ ਗਿਆਰਾਂ ਵਜੇ ਲਾਲ਼ ਸਿੰਘ ਬਸਤੀ # Z’11250 ਬਠਿੰਡਾ ਤੋਂ ਬਿਨਾਂ ਦਸੇ ਚਲੇ ਗਏ ਹੈ। ਜਿਹੜੀ ਕਿ ਹੁਣ ਤੱਕ ਵਾਪਸ ਨਹੀਂ ਆਈ। ਜਿਹੜੇ ਕਿਸੇ ਵੀਰ ਭੈਣ ਨੂੰ। ਬਠਿੰਡਾ ਯਾ ਬਠਿੰਡਾ ਆਸ ਪਾਸ ਦਿਖਣ ਤਾਂ ਇਹਨਾਂ ਨੰਬਰਾਂ ਤੇ ਸੰਪਰਕ ਕਰਨ ਆਪ ਜੀ ਦੀ ਬਹੁਤ ਮੇਹਰਬਾਨੀ ਹੋਵੇਗੀ ਮੋਬਾਇਲ ਨੰਬਰ 9780476549-9780751932-9888866790