ਪਿੰਡ ਬਟਾਰੀ 4/8/2024 ਨਰੇਗਾ ਦੇ ਵਿੱਚ ਕੰਮ ਕਰਦਾ ਸੀ ਮਜਬੀ ਸਿੱਖ ਪਰਿਵਾਰ ਦਾ ਮੁੰਡਾ। ਪਿੰਡ ਦੇ ਬਾਹਰ ਇੱਕ ਗੁਰਦੁਆਰਾ ਸਾਹਿਬ ਸੀ ਜਿੱਥੇ ਇੱਕ ਨਿਹੰਗ ਸਿੰਘ ਦੀ ਗੁਰਦੁਆਰਾ ਸਾਹਿਬ ਵਿੱਚ ਡਿਊਟੀ ਸੀ ਸੁਣਨ ਦੇ ਵਿੱਚ ਪਤਾ ਲੱਗਾ ਹੈ ਕਿ ਨਿਹੰਗ ਸਿੰਘ। ਨਸ਼ੇ ਦਾ ਆਦੀ ਸੀ। ਇਹ ਮੁੰਡਾ ਗੁਰਦੁਆਰਾ ਸਾਹਿਬ ਤੋਂ ਚਾਹ ਲੈਣ ਗਿਆ ਸੀ। ਪਰ ਕਿਸੇ ਗੱਲੋਂ ਉਥੇ ਕੋਈ ਤੂੰ ਤੂੰ ਮੈਂ ਮੈਂ ਹੋਈ ਹੈ। ਇਸ ਗੱਲ ਦਾ ਪਤਾ ਨਹੀਂ ਪਰ ਨਿਹੰਗ ਸਿੰਘ ਵੱਲੋਂ ਇਸ ਮੁੰਡੇ ਤੇ ਕਿਰਪਾਨਾ ਦੇ ਨਾਲ ਵਾਰ ਕਰਕੇ ਇਸ ਨੂੰ ਵੱਢ ਦਿੱਤਾ ਗਿਆ ਹੈ।
ਪਿੰਡ ਵਾਲਿਆਂ ਨੇ ਇਸ ਨੂੰ ਪਹਿਲਾਂ ਬਾਬਾ ਬਕਾਲਾ ਸਾਹਿਬ ਸਰਕਾਰੀ ਹਸਪਤਾਲ ਦਾਖਲ ਕਰਾਇਆ। ਪਰ ਉਥੋਂ ਡਾਕਟਰਾਂ ਨੇ ਇਸ ਨੂੰ ਜਵਾਬ ਦੇ ਦਿੱਤਾ ਹੈ। ਵਾਹਿਗੁਰੂ ਮਿਹਰ ਕਰੇ ਇਸ ਵੀਰ ਤੇ ਗਰੀਬ ਪਰਿਵਾਰ ਵੱਲੋਂ ਹੈ। ਹੁਣ ਇਹ ਮੁੰਡਾ ਅੰਮ੍ਰਿਤਸਰ ਦਾਖਲ ਕਰਾਇਆ ਗਿਆ ਹੈ।