Avoid this con-man. Tries to cheat everyone (as sent by Kuldeep Singh)

As told by Kuldeep Singh:
ਇਹ ਠੱਗ ਆ , ਮਾਰਕੀਟ ਚ ਨਾਮ ਬਦਲ ਬਦਲ ਕੇ ਘੁੰਮ ਰਿਆ , ਕਿਸੇ ਨੂੰ ਕਹਿੰਦੇ ਮੈਂ ਤੁਹਾਨੂੰ ਜਾਣਦਾ, ਕਿਸੇ ਨੂੰ ਕਹਿੰਦਾ ਮੈਂ ਕੈਨੇਡਾ ਤੋਹ ਆਇਆ ਗੋਲਡ ਸੇਲ ਕਰਨਾ ..

ਮੇਰੇ ਕੋਲ ਹੁਣੇ ਆਇਆ ਸੀ ਮੈਨੂੰ ਸ਼ੱਕ ਹੋਇਆ ਮੈਂ ਸਵਾਲ ਜਵਾਬ ਕਿਤੇ , ਫੇਰ ਜਲਦੀ ਜਲਦੀ ਕਰਦਾ ਭੱਜ ਗਿਆ

#thug person
#cheater
#avoid