ਇਹ ਬਲਜਿੰਦਰ ਸਿੰਘ ਐਨਾ ਨੇ पहले छापियन वाली से इलैक्ट्रिकल डिप्लोमा, फिर B.Tech ਕੀਤੀ ਹੈ electrical trade ਵਿੱਚ ਆਦੇਸ਼ institute ਫ਼ਰੀਦਕੋਟ ਤੋ।
ਇਨਾਂ ਦੀ ਉਮਰ 38 ਸਾਲ ਹੈ।
ਇਹ ਗੁਰੂ ਨਾਨਕ ਨਗਰ ਬਠਿੰਡਾ ਦੇ ਰਹਿਣ ਵਾਲੇ ਹਨ।
ਇਹ ਮੌਜਦਾ ਸਮੇਂ 7/8 ਹਜ਼ਾਰ ਲੇ ਰਹੇ ਹਨ। लेकिन अपने ट्रेड से बाहर काम होने के कारण खुश नहीं हैं।
ਕਿਰਪਾ ਕਰਕੇ ਕੋਈ 12-13 ਹਜ਼ਾਰ ਦੀ ਕੋਈ ਚੰਗੀ ਜੌਬ ਹੋਵੇ ਤਾਂ ਦੱਸਣਾ ਜੀ।
ਚਾਹੇ ਸ਼ੁਰੂ ਵਿੱਚ ਕੋਈ ਟ੍ਰੇਨਿੰਗ ਮਨ ਕੇ 10 ਹਜ਼ਾਰ ਹੀ ਦੇ ਦੇਵੇ। lekin काम इनके ट्रेड (इलैक्ट्रिकल) वाला हो। अभी यह अपनी लाइन के बाहर काम कर रहे हैं।