Bathinda ਰੋਜ ਗਾਰਡਨ ਵਿੱਚ ਮਨਾਇਆ ਯੋਗਾ ਦਿਵਸ

ਅੱਜ ਸਵੇਰੇ ਬਠਿੰਡਾ ਦੇ ਰੋਜ ਗਾਰਡਨ ਵਿੱਚ ਯੋਗਾ ਦਿਵਸ ਮਨਾਇਆ ਗਿਆ,ਜਿਸ ਵਿਚ ਸ਼ਹਿਰ ਦੇ ਹਰ ਛੋਟੇ ਵੱਡੇ ਸ਼ਹਿਰੀ ਨੇ ਆਪਣਾਂ ਯੋਗਦਾਨ ਪਾਇਆ। ਇਸ ਯੋਗ ਦਿਵਸ ਤੇ ਲੋਕਾਂ ਦੀ ਇਨੀਂ ਗਿਣਤੀ ਆਹ ਦਰਸਾਉਂਦੀ ਹੈ ਕਿ ਲੋਕ ਹੁਣ ਆਪਣੀ ਸਿਹਤ ਵਾਰੇ ਜਗਰੂਪ ਹਨ।

IMG_20190621_072829 IMG_20190621_071532 IMG_20190621_071540 IMG_20190621_071400

4 Likes

Wow!!

1 Like

@Urmil
जो बीमारी से बचेगा, वही healthy रहेगा। वही बचेगा।

2 Likes

ਹਾਂ ਜੀ sir ਯੋਗਾ ਹੀ ਇਕ ਅਸਾਨ ਤੇ ਸਸਤਾ ਤਾਰੀਕਾਂ ਹੈ ਆਪਣੇ ਆਪ ਨੂੰ ਫਿੱਟ ਰੱਖਣ ਦਾ, ਵਰਨਾ ਅੱਜ ਕੱਲ ਹਰ ਚੀਜ਼ ਵਿੱਚ ਮਿਲਾਵਟ ਹੈ, ਜਿਸ ਕਰਕੇ ਅੱਜ ਦੇ ਸਮੇਂ ਵਿੱਚ ਫਿੱਟ ਰਹਿਣਾ ਅਸਾਨ ਨਹੀਂ ਹੈ।

3 Likes

Beautiful photos.

which camera?

3 Likes