Buses time table from bathinda to all/diff sides (Only Prtc)
ਪੀਆਰਟੀਸੀ ਬਠਿੰਡਾ ਵੱਲੋਂ ਬਠਿੰਡਾ ਸਰਕਾਰੀ ਬੱਸਾਂ ਦੀ ਸਮਾਂ ਸੂਚੀ ਜਾਰੀ ਕੀਤੀ ਗਈ ਹੈ।
∆ ਬਠਿੰਡਾ - ਚੰਡੀਗੜ੍ਹ 43
ਵਾ. ਰਾਮਪੁਰਾ ਸੰਗਰੂਰ ਪਟਿਆਲਾ
ਬਠਿੰਡਾ: 4:20, 5:40, 6:06 AC, 7:50, 9:20 AC, 9:50, 10:55, 12:00, 12:19 AC, 13:18AC, 15:38, 17:00, 17:30, 18:05, 19:30
ਵਾਪਸੀਆਂ: 3:40, 4:20, 5:17, 6:34, 6:59, 10:30, 11:10, 12:10, 13:20, 13:40 AC, 15:30, 15:40 AC, 17:40 AC, 18:10, 19:00AC, 20:00
∆ ਬਠਿੰਡਾ - ਚੰਡੀਗੜ੍ਹ 43
ਵਾ: ਮੌੜ ਮਾਨਸਾ ਸੁਨਾਮ ਪਟਿਆਲਾ
ਬਠਿੰਡਾ : 4:50 , 5:50, 6:15, 6:30, 8:18, 10:42, 12:40, 14:37
ਵਾਪਸੀਆਂ: 6:20, 10:20, 10:58, 11:40, 12:20, 12:50, 13:20, 15:15 & 18:00 ( ਮੌੜ ਤੱਕ )
∆ ਬਠਿੰਡਾ - ਸ਼੍ਰੀ ਅੰਮ੍ਰਿਤਸਰ ਸਾਹਿਬ
ਵਾ. ਜੈਤੋ ਕੋਟ ਫ਼ਰੀਦਕੋਟ ਹਰੀਕੇ ਤਰਨਤਾਰਨ
ਬਠਿੰਡਾ : 4:40, 5:10, 5:25, 5:40, 6:13, 7:30, 8:16, 9:19, 11:52
ਵਾਪਸੀਆਂ: 5:28, 8:38, 9:56, 10:20, 10:39, 12:57, 13:49, 14:09, 14:31, 16:20, 16:37, 19:50
∆ ਡੱਬਵਾਲੀ - ਬਠਿੰਡਾ - ਸ੍ਰੀ ਅੰਮ੍ਰਿਤਸਰ ਸਾਹਿਬ
ਵਾ. ਜੈਤੋ ਕੋਟ ਫ਼ਰੀਦਕੋਟ ਹਰੀਕੇ ਤਰਨਤਾਰਨ
ਡੱਬਵਾਲੀ: 8:00, 9:55, 11:55 & 19:30
ਬਠਿੰਡਾ : 9:25, 11:12, 13:22 & 20:40
∆ ਡੱਬਵਾਲੀ - ਚੰਡੀਗੜ੍ਹ 43
ਵਾ. ਬਠਿੰਡਾ ਰਾਮਪੁਰਾ ਸੰਗਰੂਰ ਪਟਿਆਲਾ
ਡੱਬਵਾਲੀ: 4:20 , ਬਠਿੰਡਾ : 5:20 , ਵਾਪਸੀ : 11:30
∆ ਬਠਿੰਡਾ - ਲੁਧਿਆਣਾ - ਗੜ੍ਹਸ਼ੰਕਰ
ਵਾ. ਰਾਮਪੁਰਾ ਬਰਨਾਲਾ ਨਵਾਸ਼ਹਿਰ
ਬਠਿੰਡਾ : 06:03 , ਵਾਪਸੀ : 13:13
∆ ਅਰਨੀਵਾਲਾ - ਬਠਿੰਡਾ - ਪਟਿਆਲਾ
ਵਾ.ਮਲੋਟ ਰਾਮਪੁਰਾ ਸੰਗਰੂਰ
ਅਰਨੀਵਾਲਾ: 04:30, ਬਠਿੰਡਾ:06:38, ਵਾਪਸੀ: 10:38
∆ ਬਠਿੰਡਾ - ਮੋਹਾਲੀ
ਵਾ. ਸੰਗਰੂਰ ਪਟਿਆਲਾ
ਬਠਿੰਡਾ: 04:40 , ਵਾਪਸੀ : 12:00
∆ ਬਠਿੰਡਾ - ਅੰਬਾਲਾ ਕੈਂਟ
ਵਾ. ਰਾਮਪੁਰਾ ਸੰਗਰੂਰ ਪਟਿਆਲਾ
ਬਠਿੰਡਾ: 08:39 , ਵਾਪਸੀ : 14:16
∆ ਬਠਿੰਡਾ - ਗੁਰਦਾਸਪੁਰ
ਵਾ. ਫ਼ਰੀਦਕੋਟ ਅੰਮ੍ਰਿਤਸਰ ਬਟਾਲਾ
ਬਠਿੰਡਾ: 06:13 , ਵਾਪਸੀ : 13:53
∆ ਬਠਿੰਡਾ - ਹੋਸ਼ਿਆਰਪੁਰ
ਵਾ. ਭਗਤਾ ਮੋਗਾ ਧਰਮਕੋਟ ਜਲੰਧਰ
ਬਠਿੰਡਾ: 05:40 , ਵਾਪਸੀ : 11:50
∆ ਮਲੋਟ - ਬਠਿੰਡਾ - ਦਿੱਲੀ ( दिल्ली )
ਵਾ. ਡੱਬਵਾਲੀ ਸਰਸਾ ਹਿਸਾਰ ਰੋਹਤਕ
ਮਲੋਟ : 06:38 , ਬਠਿੰਡਾ: 8:30 , ਵਾਪਸੀ ਦਿੱਲੀ ਤੋਂ : 7:29
∆ ਬਠਿੰਡਾ - ਦੇਹਰਾਦੂਨ ( देहरादून )
ਵਾ. ਸੰਗਰੂਰ ਪਟਿਆਲਾ ਅੰਬਾਲਾ ਕੈਂਟ
ਬਠਿੰਡਾ: 7:36 , ਵਾਪਸੀ : 06:00
∆ ਬਠਿੰਡਾ - ਰਿਸ਼ੀਕੇਸ਼ ( ऋषिकेश )
ਵਾ. ਸੰਗਰੂਰ ਪਟਿਆਲਾ ਅੰਬਾਲਾ ਕੈਂਟ
ਬਠਿੰਡਾ: 10:47 , ਵਾਪਸੀ : 07:40
∆ ਬਠਿੰਡਾ - ਬੜੂ ਸਾਹਿਬ ( बड़ू साहिब )
ਵਾ. ਮਾਨਸਾ ਸੁਨਾਮ ਪਟਿਆਲਾ ਚੰਡੀਗੜ੍ਹ
ਬਠਿੰਡਾ: 06:15 , ਵਾਪਸੀ : 06:00
∆ ਬਠਿੰਡਾ - ਸ਼ਿਮਲਾ ( शिमला )
ਵਾ. ਸੰਗਰੂਰ ਪਟਿਆਲਾ ਚੰਡੀਗੜ੍ਹ ਸੋਲਨ
ਬਠਿੰਡਾ : 07:01 & 10.01, ਵਾਪਸੀ : 08:20 & 08:30
∆ ਬਠਿੰਡਾ - ਜਵਾਲਾਜੀ ( ज्वालाजी )
ਵਾ. ਬਰਨਾਲਾ ਲੁਧਿਆਣਾ ਹੁਸ਼ਿਆਰਪੁਰ ਦੇਹਰਾ
ਬਠਿੰਡਾ : 08:57 , ਵਾਪਸੀ : 04:40
∆ ਬਠਿੰਡਾ - ਧਰਮਸ਼ਾਲਾ ( धर्मशाला )
ਵਾ. ਬਰਨਾਲਾ ਲੁਧਿਆਣਾ ਹੁਸ਼ਿਆਰਪੁਰ ਦੇਹਰਾ
ਬਠਿੰਡਾ: 07:11 , ਵਾਪਸੀ : 06:50
∆ ਬਠਿੰਡਾ - ਹਰਿਦੁਆਰ ( हरिद्वार )
ਵਾ. ਮੌੜ ਮਾਨਸਾ ਸੁਨਾਮ ਪਟਿਆਲਾ ਅੰਬਾਲਾ ਕੈਂਟ
ਬਠਿੰਡਾ: 07:45 , ਵਾਪਸੀ : 05:30
∆ ਬਠਿੰਡਾ - ਜੰਮੂ ਕਟੜਾ ( कटरा )
ਵਾ. ਫ਼ਰੀਦਕੋਟ ਅਮ੍ਰਿਤਸਰ ਗੁਰਦਾਸਪੁਰ ਪਠਾਨਕੋਟ
ਬਠਿੰਡਾ: 05.10 , ਵਾਪਸੀ : 05:50
∆ ਮਲੋਟ - ਬਠਿੰਡਾ - ਚੰਡੀਗੜ੍ਹ
ਵਾ. ਰਾਮਪੁਰਾ ਸੰਗਰੂਰ ਪਟਿਆਲਾ
ਮਲੋਟ: 3:50 & 8:03, ਬਠਿੰਡਾ : 5:00 & 10:19
ਵਾਪਸੀ: 16:00 & 16:20
∆ ਲੰਬੀ - ਬਠਿੰਡਾ - ਚੰਡੀਗੜ੍ਹ
ਵਾ.ਬਾਦਲ ਘੁੱਦਾ ਮੌੜ ਮਾਨਸਾ ਸੁਨਾਮ ਪਟਿਆਲਾ
ਲੰਬੀ: 05:00 , ਬਠਿੰਡਾ : 06:30 , ਵਾਪਸੀ : 12:50
∆ ਲੰਬੀ - ਬਠਿੰਡਾ - ਅੰਮ੍ਰਿਤਸਰ
ਵਾ. ਬਾਦਲ ਘੁਦਾ ਫ਼ਰੀਦਕੋਟ ਹਰੀਕੇ
ਲੰਬੀ : 07:20 , ਬਠਿੰਡਾ : 09:19 , ਵਾਪਸੀ : 14:09
∆ ਲੰਬੀ - ਬਠਿੰਡਾ - ਲੁਧਿਆਣਾ
ਵਾ. ਬਾਦਲ ਰਾਮਪੁਰਾ ਬਰਨਾਲਾ ਰਾਏਕੋਟ
ਲੰਬੀ : 5:50 , ਬਠਿੰਡਾ : 8:00 , ਵਾਪਸੀ : 12:42
∆ ਰਾਮਾਂ ਮੰਡੀ - ਚੰਡੀਗੜ੍ਹ
ਵਾ.ਤਲਵੰਡੀ ਸਾਬੋ ਮਾਨਸਾ ਸੁਨਾਮ ਪਟਿਆਲਾ
ਰਾਮਾਂ: 05:00 , ਵਾਪਸੀ : 13:20
∆ ਬਠਿੰਡਾ - ਗੰਗਾਨਗਰ
ਵਾ. ਗਿੱਦੜਬਾਹਾ ਮਲੋਟ ਅਬੋਹਰ
ਬਠਿੰਡਾ: 5:15 ,6:50, 9:20 & 13:35
ਵਾਪਸੀ : 9:00 , 9:08,13.33 & 14:42
∆ ਦੋਦਾ - ਬਠਿੰਡਾ - ਮਲੇਰਕੋਟਲਾ
ਵਾ. ਮੌੜ ਮਾਨਸਾ ਸੁਨਾਮ ਸੰਗਰੂਰ ਧੂਰੀ
ਦੋਦਾ : 7:10 , ਬਠਿੰਡਾ : 8:40 , ਵਾਪਸੀ: 13:46
∆ ਦੋਦਾ - ਬਠਿੰਡਾ - ਸੁਨਾਮ
ਵਾ. ਮੌੜ ਮਾਨਸਾ ਭੀਖੀ
ਦੋਦਾ : 7:06 , ਬਠਿੰਡਾ : 9:21 ,ਵਾਪਸੀ : 12:40
∆ ਜੈਤੋ - ਬਠਿੰਡਾ - ਮਲੇਰਕੋਟਲਾ
ਵਾ. ਮੌੜ ਮਾਨਸਾ ਸੁਨਾਮ ਸੰਗਰੂਰ ਧੂਰੀ
ਜੈਤੋ: 5:40 , ਬਠਿੰਡਾ : 6:52 , ਵਾਪਸੀ : 12:40
∆ ਬਠਿੰਡਾ - ਹਿਸਾਰ ( हिसार )
ਵਾ. ਡੱਬਵਾਲੀ ਸਿਰਸਾ ਫ਼ਤਿਹਾਬਾਦ
ਬਠਿੰਡਾ : 7:30 , ਵਾਪਸੀ : 12:10
∆ ਮੌੜ - ਚੰਡੀਗੜ - ਮੌੜ
ਵਾ. ਮਾਨਸਾ ਸੁਨਾਮ ਪਟਿਆਲਾ
ਮੌੜ: 11:37 , ਵਾਪਸੀ : 18:00
∆ ਗਿੱਦੜਬਾਹਾ - ਬਠਿੰਡਾ - ਪਟਿਆਲਾ
ਵਾ. ਰਾਮਪੁਰਾ ਤਪਾ ਧਨੌਲਾ ਸੰਗਰੂਰ ਭਵਾਨੀਗੜ੍ਹ
ਗਿੱਦੜਬਾਹਾ: 8:40 , ਬਠਿੰਡਾ :10:26, ਵਾਪਸੀ : 14:58
∆ ਬਠਿੰਡਾ - ਫਾਜ਼ਿਲਕਾ
ਵਾ. ਮਲੋਟ
ਬਠਿੰਡਾ : 6:40, 9:40, 10:40, 11:08, 14:24, 15:54, 18.05
ਵਾਪਸੀਆਂ : 6:05, 6:20, 7:10, 10:18, 12:54, 14:42, 15:24
∆ ਮਲੇਰਕੋਟਲਾ - ਬਠਿੰਡਾ - ਡੱਬਵਾਲੀ
ਵਾ.ਧੂਰੀ ਸੰਗਰੂਰ ਸੁਨਾਮ ਭੀਖੀ ਮਾਨਸਾ ਮੌੜ
ਮਲੇਰਕੋਟਲਾ : 6:20 , ਵਾਪਸੀ : 12:05
∆ ਮਲੇਰਕੋਟਲਾ - ਮਾਨਸਾ - ਬਠਿੰਡਾ
ਵਾ. ਧੂਰੀ ਸੰਗਰੂਰ ਸੁਨਾਮ ਭੀਖੀ ਮੌੜ
ਮਲੇਰਕੋਟਲਾ : 7:21 , ਵਾਪਸੀ : 13:10
∆ ਸੰਗਰੂਰ - ਡੱਬਵਾਲੀ
ਵਾ. ਸੁਨਾਮ ਭੀਖੀ ਮਾਨਸਾ ਮੌੜ ਬਠਿੰਡਾ
ਸੰਗਰੂਰ : 6:10 , ਵਾਪਸੀ : 13:40
∆ ਰਾਮਪੁਰਾ - ਬਠਿੰਡਾ - ਰਾਇਸਿੰਘਨਗਰ
ਵਾ. ਮਲੋਟ ਅਬੋਹਰ ਗੰਗਾਨਗਰ ਪਦਮਪੁਰ
ਰਾਮਪੁਰਾ : 5:50, ਬਠਿਡਾ: 6:50 , ਵਾਪਸੀ : 12:40
∆ ਫੁੱਲੂਖੇੜਾ - ਬਠਿੰਡਾ - ਪਟਿਆਲਾ
ਵਾ. ਲੰਬੀ ਬਾਦਲ ਰਾਮਪੁਰਾ ਸੰਗਰੂਰ
ਫੁੱਲੂ ਖੇੜਾ : 5:40 , ਬਠਿੰਡਾ : 7:43 , ਵਾਪਸੀ ਵਾ. ਮਾਨਸਾ : 11:32
∆ ਫੁੱਲੁ ਖੇੜਾ - ਬਠਿੰਡਾ - ਅੰਮ੍ਰਿਤਸਰ
ਵਾ. ਲੰਬੀ ਬਾਦਲ ਜੈਤੋ ਕੋਟ ਫ਼ਰੀਦਕੋਟ ਹਰੀਕੇ
ਫ਼ੁੱਲੂ ਖੇੜਾ : 5:30 , ਬਠਿੰਡਾ : 7:30 , ਵਾਪਸੀ : 12:57
∆ ਰਾਮਪੁਰਾ - ਅਮ੍ਰਿਤਸਰ
ਵਾ. ਸਲਾਬਤਪੁਰਾ ਮੋਗਾ ਹਰੀਕੇ
ਰਾਮਪੁਰਾ : 6:00 , ਵਾਪਸੀ : 11:30
∆ ਤਲਵੰਡੀ ਸਾਬੋ - ਬਠਿੰਡਾ - ਲੁਧਿਆਣਾ
ਵਾ. ਰਾਮਪੁਰਾ ਬਰਨਾਲਾ ਰਾਏਕੋਟ
ਤਲਵੰਡੀ : 9:47 , ਬਠਿੰਡਾ : 12:02 , ਵਾਪਸੀ : 16:40
∆ ਤਲਵੰਡੀ ਸਾਬੋ - ਬਠਿੰਡਾ - ਨੰਗਲ ਡੈਮ
ਵਾ.ਮੌੜ ਮਾਨਸਾ ਸੁਨਾਮ ਪਟਿਆਲਾ ਸਰਹਿੰਦ ਰੋਪੜ
ਤਲਵੰਡੀ : 8:44 , ਬਠਿੰਡਾ : 9:34 ,ਵਾਪਸੀ : 6:03
∆ ਸਰਦੂਲਗੜ੍ਹ - ਬਠਿੰਡਾ - ਨੰਗਲ ਡੈਮ
ਵਾ. ਤਲਵੰਡੀ ਸਾਬੋ ਰਾਮਪੁਰਾ ਬਰਨਾਲਾ ਲੁਧਿਆਣਾ ਮੋਰਿੰਡਾ ਰੋਪੜ
ਸਰਦੂਲਗੜ੍ਹ: 7:45 , ਬਠਿੰਡਾ : 11:14 , ਵਾਪਸੀ : 5:15
∆ ਡੱਬਵਾਲੀ - ਬਠਿੰਡਾ - ਆਨੰਦਪੁਰ ਸਾਹਿਬ
ਵਾ. ਬਠਿੰਡਾ ਬਰਨਾਲਾ ਲੁਧਿਆਣਾ
ਡੱਬਵਾਲੀ : 7:20 ,8:14, ਬਠਿੰਡਾ : 8:34 , 10:55 ,ਵਾਪਸੀ : 5:55, 8:20
∆ ਸੂਰਤਗੜ੍ਹ - ਬਠਿੰਡਾ - ਲੁਧਿਆਣਾ
ਵਾ. ਹਨੂੰਮਾਨਗੜ੍ਹ ਸੰਗਰੀਆ ਡੱਬਵਾਲੀ ਬਰਨਾਲਾ
ਸੂਰਤਗੜ੍ਹ : 5:50 & 12:50 , ਬਠਿੰਡਾ : 10:12 & 20:00
∆ ਬਠਿੰਡਾ - ਸੂਰਤਗੜ੍ਹ ( सूरतगढ़ )
ਵਾ.ਡੱਬਵਾਲੀ ਸੰਗਰੀਆ ਹਨੂੰਮਾਨਗੜ੍ਹ ਪੀਲੀਬੰਗਾ
ਬਠਿੰਡਾ : 8:20 & 13:57
∆ ਬਲਿਆਂਵਾਲੀ - ਅੰਮ੍ਰਿਤਸਰ
ਵਾ. ਭੁੱਚੋ ਨਥਾਣਾ ਮੋਗਾ ਹਰੀਕੇ ਤਰਨਤਾਰਨ
ਬਾਲਿਆਂਵਾਲੀ: 6:00 , ਵਾਪਸੀ : 12:13
∆ ਬਠਿੰਡਾ - ਪਿਹੋਵਾ ( पेहवा )
ਬਠਿੰਡਾ : 5:50 ਵਾਂ - ਮਾਨਸਾ ਸੁਨਾਮ / ਵਾਪਸੀ : 12:30
6:22 ਵਾਂ - ਰਾਮਪੁਰਾ ਸੰਗਰੂਰ / ਵਾਪਸੀ : 12:50
∆ ਮਾਨਸਾ - ਬਠਿੰਡਾ - ਜਲਾਲਾਬਾਦ
ਵਾ. ਮੌੜ ਦੋਦਾ ਮੁਕਤਸਰ ਸਾਹਿਬ
ਮਾਨਸਾ : 6:15 , ਬਠਿੰਡਾ : 8:25 , ਵਾਪਸੀ : 11:30
∆ ਬਠਿੰਡਾ - ਸਰਦੂਲਗੜ੍ਹ
ਵਾ. ਤਲਵੰਡੀ ਸਾਬੋ ਦਮਦਮਾ ਸਾਹਿਬ
ਬਠਿੰਡਾ : 6:30 ,7:22, 8:53, 9:59,10:50, 11:30, 12:51,14:07,14:25, 16:00, 16:25,17:13 & 18:15
ਵਾਪਸੀਆਂ: 5:15, 6:40, 7:45, 7:54, 9:08, 11:18, 12:32, 13:03, 13:55 & 17:10
∆ ਬਠਿੰਡਾ - ਮੋਗਾ
ਵਾ. ਭੁੱਚੋ ਨਥਾਣਾ ਭਗਤਾ
ਬਠਿੰਡਾ : 5:40, 7:21, 8:15, 14: 25 & 15:25
ਵਾਪਸੀਆਂ: 7:00 ,7:30, 10:50, 12:00 & 17:02
∆ਬਠਿੰਡਾ - ਪਟਿਆਲਾ
ਵਾ. ਮੌੜ ਮਾਨਸਾ ਸੁਨਾਮ ਭਵਾਨੀਗੜ੍ਹ
ਬਠਿੰਡਾ : 6:40, 7:22, 9:03, 9:45 & 10:49
ਵਾਪਸੀਆ: 11:40, 14:26, 15:27 & 16:35
ਲੋਕਲ ਰੂਟ :
ਬਠਿੰਡਾ ਤੋਂ ਡੱਬਵਾਲੀ ,ਮਾਨਸਾ, ਮਲੋਟ, ਰਾਮਾਂ , ਤਲਵੰਡੀ, ਮੁਕਤਸਰ, ਭਗਤਾ ਆਦਿ ।
ਸਿਟੀ ਬੱਸ ਰੂਟ :
ਬੱਸ ਸਟੈਂਡ - AIIMS - ਰੇਲਵੇ ਸਟੇਸ਼ਨ
ਬਠਿੰਡਾ-ਮਹਿਤਾ ,ਸੰਗਤ, ਫੱਲੜ, ਸਿਵੀਆਂ, ਗਿੱਦੜਬਾਹਾ, ਭੁੱਚੋ, ਜੈਤੋ, ਰਿਫਾਇਨਰੀ, ਗੋਨੇਆਣਾ ਆਦਿ।
ਉਪਰੋਕਤ ਟਾਈਮ ਸਿਰਫ ਆਮ ਲੋਕਾਂ ਦੀ ਜਾਗਰੂਕਤਾ ਲਈ ਲਿਖੇ ਗਏ ਹਨ ਅਤੇ ਅਨੁਮਾਨਿਤ ਹਨ GC( 1-7,8 ਮਿੰਟਾਂ ਦਾ ਫਰਕ ਹੋ ਸਕਦਾ ਹੈ ) ਸਫ਼ਰ ਕਰਨ ਤੋਂ ਪਹਿਲਾਂ ਇਕ ਵਾਰ enquiry ਤੇ ਜਰੂਰ ਪੜਤਾਲ ਕਰੋ ਜੀ।
Credit : PRTC Patiala the legend to the nation