Cast your Vote.

ਕਿਰਪਾ ਕਰਕੇ ਵੋਟ ਪਾਉਣ ਤੋਂ ਪਹਿਲਾ ਇਹ ਧਿਆਨ ਰੱਖੋ ਕੀ 7 second ਦੇ ਲਈ ਬਟਨ ਦਬਾ ਕੇ ਰੱਖੋ, ਜਦੋਂ ਤੱਕ ਸਲਿੱਪ ਬਾਹਰ ਨਹੀਂ ਆ ਜਾਂਦੀ। ਇਕ ਬੀਪ ਧੁਨੀ ਹੋਵੇਗੀ. ਈਵੀਐਮ ਮਸ਼ੀਨ 'ਤੇ ਬਟਨ ਦਬਾਉਂਦੇ ਹੋਏ, ਇਹ ਯਾਦ ਰੱਖੋ ਕਿ ਜਦੋਂ ਤਕ ਵੀਵੀਪੀਏਟੀ ਸਲਿੱਪ ਬਾਹਰ ਨਹੀਂ ਆਉਂਦੀ ਤਦ ਤੱਕ ਉਂਗਲੀ ਨੂੰ ਨਹੀਂ ਹਟਾਓ. VVPAT ਸਿਲਪ ਰਹੀ ਇਹ ਯਕੀਨ ਬਣਾਓ ਕੀ ਜਿਸ ਨੂੰ ਤੁਸੀਂ ਵੋਟ ਪਾਈ ਹੈ ਉਹ ਉਸ ਉਮੀਦਵਾਰ ਨੂੰ ਹੀ ਗਈ ਹੈ।

3 Likes