ਸਾਇਕਲਿੰਗ… ਅਰਥਵਿਵਸਥਾ ਦੇ ਲਈ ਹਾਨੀਕਾਰਕ ਹੈ ਇਹ ਮਜ਼ਾਕੀਆ ਲੱਗਦਾ ਹੈ… ਪਰ ਸੱਚ ਹੈ…
ਇੱਕ ਸਾਈਕਲ ਚਲਾਉਣ ਵਾਲਾ ਵਿਅਕਤੀ ਦੇਸ਼ ਦੇ ਲਈ ਬਹੁਤ ਵੱਡਾ ਖ਼ਤਰਾ ਹੈ…
ਕਿਉਂਕਿ ਉਹ ਕਾਰ ਨਹੀਂ ਖ੍ਰੀਦਦਾ…
ਉਹ ਲੋਨ ਨਹੀਂ ਲੈਂਦਾ…
ਉਹ ਕਾਰ ਦਾ ਬੀਮਾ ਨਹੀਂ ਕਰਵਾਉਂਦਾ…
ਉਹ ਤੇਲ ਨਹੀਂ ਖ੍ਰੀਦਦਾ…
ਉਹ ਕਾਰ ਦੀ ਸਰਵਿਸਿੰਗ ਨਹੀਂ ਕਰਵਾਉਂਦਾ…
ਉਹ ਪੈਸੇ ਦੇਕੇ ਗੱਡੀ ਪਾਰਕ ਨਹੀਂ ਕਰਦਾ
ਉਹ ਮੋਟਾ (ਮੋਟਾਪਾ) ਨਹੀਂ ਹੁੰਦਾ…
ਜੀ ਹਾਂ …ਇਹ ਸੱਚ ਹੈ ਕਿ ਇੱਕ ਤੰਦਰੁਸਤ ਆਦਮੀ ਅਰਥਵਿਵਸਥਾ ਦੇ ਲਈ ਸਹੀ ਨਹੀਂ ਹੈ
ਕਿਉਂਕਿ ਉਹ ਦਵਾਈਆਂ ਨਹੀਂ ਖ੍ਰੀਦਦਾ…
ਉਹ ਹਸਪਤਾਲ ਵਿੱਚ ਡਾਕਟਰ ਦੇ ਕੋਲ ਨਹੀਂ ਜਾਂਦਾ…
ਉਹ ਰਾਸ਼ਟਰ ਦੀ GDP ਵਿੱਚ ਕੋਈ ਯੋਗਦਾਨ ਨਹੀਂ ਦਿੰਦਾ…
ਇਸ ਸਭ ਦੇ ਉਲਟ “ਇਕ ਫਾਸਟ ਫੂਡ ਦੀ ਦੁਕਾਨ” 30 ਨੌਕਰੀਆਂ ਪੈਦਾ ਕਰਦੀ ਹੈ…
10 ਦਿਲ ਦੇ ਰੋਗ ਡਾਕਟਰ…
10 ਦੰਦਾਂ ਦੇ ਰੋਗ ਡਾਕਟਰ…
10 ਵਜ਼ਨ ਘਟਾਉਣ ਵਾਲੇ ਸਪੈਸ਼ਲਿਸਟ…
ਨੋਟ:- ਪੈਦਲ ਚੱਲਣਾ ਇਸ ਤੋਂ ਵੀ ਖਤਰਨਾਕ ਹੈ… ਕਿਉਂਕਿ ਪੈਦਲ ਚੱਲਣ ਵਾਲਾ ਆਦਮੀ ਤਾਂ ਸਾਈਕਲ ਵੀ ਨਹੀਂ ਖਰੀਦਦਾ।