Some members suggested that if CBC/infection is too much, then Goat milk (as well as kiwi, dragon, papite ke patte) might not suit (all) the patients.
2 Likes
As told by a Bathindian on Social Media:
ਬਠਿੰਡਾ ਮੈਕਸ ਹਸਪਤਾਲ ਵਿੱਚ ਦਾਖਿਲ ਸਾਡੇ ਬਹੁਤ ਹੀ ਅਜੀਜ ਬਲਜੀਤ ਸਿੰਘ ਗਿੱਲ ਜੀ ਨੂੰ ਅਸੀਂ ਦੋ ਦਿਨ ਪਹਿਲਾਂ ਬਲੱਡ ਲਈ ਡੋਨਰ ਭੇਜਿਆ ਸੀ, ਪਲੇਟਲੈਟ 15000 ਦੱਸ ਰਹੇ ਸਨ, ਅੱਜ ਫੇਰ ਫੋਨ ਆਇਆ ਕਿ prp, sdp ਲਗਵਾਉਣ ਤੋਂ ਬਾਅਦ ਅੱਜ ਫੇਰ ਸਿਰਫ 20000 ਪਲੇਟਲੈਟ ਹੀ ਦੱਸ ਰਹੇ ਨੇ, ਮੈਂ ਕਿਹਾ ਗਿੱਲ ਸਾਹਿਬ ਤੁਹਾਡੀ ਪਰਸੋਂ ਤੇ ਅੱਜ ਵਾਲੀ ਅਵਾਜ ਵਿੱਚ ਬਹੁਤ ਫ਼ਰਕ ਹੈ। ਗਿੱਲ ਸਾਹਿਬ ਕਹਿੰਦੇ ਕਿ ਫਰਕ…? ਮੈਂ ਕਿਹਾ ਅੱਜ ਤੁਸੀਂ ਤੰਦਰੁਸਤ ਬੋਲ ਰਹੇ ਹੋ, ਪਰਸੋਂ ਜਰੂਰ ਹਾਲਤ ਖਰਾਬ ਲੱਗ ਰਹੀ ਸੀ। ਗਿੱਲ ਸਾਹਿਬ ਕਹਿੰਦੇ ਫੇਰ ਕਿਵੇਂ ਕਰੀਏ, ਮੈਂ ਕਿਹਾ ਹਸਪਤਾਲ ਵਿਚੋਂ ਛੁੱਟੀ ਲੈ ਲਵੋ ਅਤੇ ਬਾਹਰ ਪ੍ਰਾਈਵੇਟ ਕਿਸੀ ਲੈਬ ਵਿੱਚ ਪਲੇਟਲੈਟ ਚੈਕ ਕਰਵਾਓ ਫੇਰ ਦੇਖਦੇ ਹਾਂ ਅੱਗੇ ਕਿ ਕਰਨਾ ਹੈ।
ਪ੍ਰਾਈਵੇਟ ਲੈਬ ਤੋਂ ਪਲੇਟਲੈਟ ਚੈਕ ਕਰਵਾਏ ਤਾਂ ਪਲੇਟਲੈਟ 50000 ਆਏ, ਮੈਕਸ ਵਾਲੇ 20000 ਦੱਸ ਰਹੇ ਸੀ। ਗਿੱਲ ਸਾਹਿਬ ਘਰ ਚਲੇ ਗਏ, ਆਪਣੇ ਪਰਿਵਾਰ ਨਾਲ ਨੇ, ਪਰਮਾਤਮਾ ਸਭ ਨੂੰ ਤੰਦਰੁਸਤ ਰੱਖੇ। (09.10.2021)
(As found circulating in Whatsapp msgs)
1 Like
As told by my friend and group member Mr Balwinder Sharma
ਕੱਚਾ ਟਮਾਟਰ ਖਾਓ ਬਹੁਤ ਵਧਦੇ ਨੇ, ਪਹਿਲੀ ਜਨਰੇਸ਼ਨ ਦੇਸੀ ਗ ਦੇ ਦੁੱਧ ਨਾਲ ਬਹੁਤ ਫਰਕ ਪੈਂਦਾ, ਹੋਮਿਓਪੈਥੀ ਟੀਨੋਸਪੋਰਾ, ਤੇ ਜੇਲਸੀਅਮ, ਜਨੀਸਿੰਗ , ਯੂਪੀਟਰੀਅਮ ਬੇਹਦ ਵਧਿਆ ਦਵਾਈਆਂ ਨੇ, ਅੰਗਰੇਜ਼ੀ ਡਾਕਟਰ ਕੋਲੇ ਡੇਂਗੂ ਦਾ ਕੋਈ ਇਲਾਜ ਨਹੀਂ, ਸਿਰਫ ਬੋਤਲਾਂ ਚੜਾਈ ਜਾਂਦੇ, ਤੇ perasitamol ਦੇਈ ਜਾਂਦੇ, ਇਕ ਦਿਨ ਦਾ ਖਰਚਾ 10 ਹਜਾਰ ਪਾ ਦਿੰਦੇ, ਮੇਰੀ ਵਾਈਫ ਦੇ 7 ਦਿਨਾਂ ਦੇ 65 ਹਜਾਰ ਬਣਾ ਦਿੱਤੇ, ਸਿਰਫ ਇਹ ਦੋ ਦਵਾਈਆਂ ਤੇ ਕਮਰੇ ਦੇ। ਨਾਲੇ ਉਹ 7 ਦਿਨਾਂ ਵਿਚ ਵੀ ਉਸ ਦੇ ਸੇਲ ਨਹੀਂ ਵਦਾ ਸਕੇ, ਅਸੀਂ ਘਰ ਲਿਆ ਕੇ ਠੀਕ ਕੀਤਾ।
1 Like
गिलोय, पपीते के पत्ते सबसे तेज़ी से प्लेटलेट्स बढ़ातें हैं, जिसका रस हम रोजाना मुफ्त दे रहें हैं, लोग ऐसे ही ड्रेगन फ्रूट के पीछे पड़ें हैं जिसका इतना फायदा भी नहीं होता। (as received from a friend on social media)
2 Likes
यह हिमालया की देसी दवाई [Platenza] ड़ेंगू के लिये बहुत अच्छी है,इसमे गिलोय, पपीते के पत्ते और भी कई साल्ट है।
75 mrp वाला भी मिल जाएगा और कम ताक़त/potency वाला 75 वाला भी मिल जाता है।
[received from a homeopathy practitioner friend]
1 Like
एक दोस्त medwin हॉस्पिटल की बहुत तारीफ़ कर रहा है। जो कि अजीत रोड के शुरू में, 1 नंबर गली के पास है।
उसको ex military वाले एक 45 वर्षीय डॉक्टर चलाते हैं। जो बहुत ही काबिल हैं।
मेरे दोस्त को, जिसके प्लेटलेट्स 1.1 लाख रह गए थे, बिल्कुल बह्म में न डालते हुए, केवल 150 रूपी consultation फीस में ठीक करके घर भेज दिया। कोई और होता तो patient को कहा जाता की ये 1-2 दिन में ही 10 हजार रह जाएंगे। बचना है तो एडमिट हो जाएं।
1 Like