ਜੋ ਗਰੀਬ ਹੈ ਲਾਚਾਰ ਹੈ ਅਸਮਰੱਥ ਹੈ, ਉਹ ਅੱਜ ਵੀ ਉੱਚਾ ਉੱਠਣ ਲਈ ਸਾਧਨ ਨਹੀਂ ਜੁਟਾ ਪਾ ਰਿਹਾ ਤੇ ਸਰਕਾਰਾਂ ਉਸਨੂੰ ਉਹ ਮਾਹੌਲ ਤੇ ਸਹਿਯੋਗ ਦੇਣ ਵਿੱਚ ਪੂਰੀ ਤਰ੍ਹਾਂ ਫੇਲ੍ਹ ਰਹੀਆਂ ਹਨ। ਮੁਲਖ ਵਿੱਚ ਸਰਮਾਏਦਾਰੀ ਦੀਆਂ ਚੰਦ ਕੁ ਗੇਟੀਆਂ ਹੀ ਮੁਲਖ ਨੂੰ ਚਲਾ ਰਹੀਆਂ ਹਨ ।
ਜ਼ਿਆਦਾ ਨਹੀਂ ਲਿਖਾਂਗਾ, ਅੱਜ ਤੋਂ 75 ਸਾਲ ਪਹਿਲਾਂ ਜੋ ਦਲਦਲ ਵਿੱਚ ਫਸੇ ਲੋਕਾਂ ਦਾ ਹਾਲ ਸੀ, ਉਹੀ ਅੱਜ ਹੈ।
ਆਪਣੇ-ਆਪਣੇ ਵਿਚਾਰ ਦਿਓ ਜੀ।