Free Course Free Training

ਪਿੰਡ ਸਿੱਖਵਾਲਾ ਜੋ ਕਿ ਲੰਬੀ, badal ਦੇ ਕੋਲ ਪੈਂਦਾ ਹੈ ।
ਭਾਰਤ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਕਈ ਯੋਜਨਾਵਾਂ ਦੇ ਅਧੀਨ ਫ੍ਰੀ ਕੋਰਸ ਕਰਵਾਏ ਜਾ ਰਹੇ ਹਨ ।
ਇਹ ਕੋਰਸ ਬਿਲਕੁਲ ਫ਼ਰੀ ਕਰਵਾਏ ਜਾ ਰਹੇ ਹਨ ਇਨ੍ਹਾਂ ਦੀ ਕੋਈ ਵੀ ਟਿਊਸ਼ਨ ਫੀਸ ਜਾਂ ਦਾਖਲਾ ਫੀਸ ਨਹੀਂ ਹੈ ।
ਉਮੀਦਵਾਰ ਦੀ ਘੱਟੋ ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 36 ਸਾਲ ਹੋਣੀ ਚਾਹੀਦੀ ਹੈ ।
1.ਕੰਪਿਊਟਰ ਦੇ ਕੋਰਸ ਦੇ ਲਈ ਉਮੀਦਵਾਰ ਦੀ ਯੋਗਤਾ ਦਸਵੀਂ ਪਾਸ ਹੋਣਾ ਜ਼ਰੂਰੀ ਹੈ ।
2. ਪਲੰਬਰ ਦੇ ਕੋਰਸ ਦੇ ਲਈ ਉਮੀਦਵਾਰ ਪੰਜਵੀਂ ਤੋਂ ਦਸਵੀਂ ਤੱਕ ਕਿਸੇ ਵੀ ਕਲਾਸ ਵਿੱਚੋਂ ਪਾਸ ਹੋਣਾ ਜ਼ਰੂਰੀ ਹੈ ।
3. field technician in home appliance ਦੇ ਲਈ ਉਮੀਦਵਾਰ ਦਸਵੀਂ ਪਾਸ ਹੋਣਾ ਜ਼ਰੂਰੀ ਹੈ ।
ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰ ਆਪਣੀ ਪਾਸਪੋਰਟ ਸਾਈਜ਼ ਫੋਟੋ ,ਆਧਾਰ ਕਾਰਡ ,ਯੋਗਤਾ ਦਾ ਸਰਟੀਫਿਕੇਟ, ਬੈਂਕ ਖ਼ਾਤਾ, ਈਮੇਲ ਆਈਡੀ ,ਮੋਬਾਈਲ ਨੰਬਰ ਆਦਿ ਦੀਆਂ ਫੋਟੋ ਕਾਪੀਆਂ ਅਰਸ ਪਬਲਿਕ ਸਕੂਲ, ਨੇੜੇ ਪੈਟਰੋਲ ਪੰਪ ,ਸਿੱਖਵਾਲਾ ਵਿਖੇ ਪਹੁੰਚੇ । ਫੋਟੋਕਾਪੀਆਂ ਸੈਲਫ ਅਟੈਸਟਿਡ ਹੋਣੀਆਂ ਚਾਹੀਦੀਆਂ ਹਨ ।
ਵਧੇਰੇ ਜਾਣਕਾਰੀ ਲਈ ਨੰਬਰ 9877851322 ,9988839332 ਤੇ ਸੰਪਰਕ ਕਰੋ ।
ਤੁਸੀਂ ਆਪਣਾ ਨੰਬਰ ਇੱਕ ਮਿੰਟ ਵਿੱਚ ਵੀ ਛੱਡ ਸਕਦੇ ਹੋ।
ਕੋਰਸ ਪੂਰਾ ਹੋਣ ਤੇ ਉਮੀਦਵਾਰ ਨੂੰ ਭਾਰਤ ਸਰਕਾਰ ਦੁਆਰਾ ਸਰਟੀਫਿਕੇਟ ਵੀ ਦਿੱਤਾ ਜਾਵੇਗਾ ।

7 Likes

क्या बठिंडा शहर के लोग भी वहाँ जा सकते हैं?

2 Likes

:grinning:ਹਾਂ ਜੀ
:point_right:ਬਿਲਕੁਲ ਉੱਥੇ ਜਾ ਸਕਦੇ ਹਨ।
:point_up:ਦਾਖ਼ਲਾ ਕਰਾਉਣ ਵਿੱਚ ਕੋਈ ਦਿੱਕਤ ਨਹੀਂ ਹੈ ।
:walking_man:ਪਰ ਆਉਣ ਜਾਣ ਦਾ ਉਮੀਦਵਾਰ ਆਉਣ ਜਾਣ ਦਾ ਖੁਦ ਹੀ ਕਰਨਾ ਪਵੇਗਾ ।:red_car::bike:
:white_flag:ਅਸੀਂ ਟਰਾਂਸਪੋਰਟੇਸ਼ਨ ਦੀ ਫੈਸਿਲਿਟੀ ਨਹੀਂ ਦੇ ਸਕਦੇ ।:checkered_flag:

4 Likes

Ssa ji…Sir ki ae course PMKVY wale h?