ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ(ਬਠਿੰਡਾ ਯੂਨਿਟ) ਦੀ ਮਹੀਨਾਵਾਰ ਮੀਟੰਗ Dunes Club ਬਠਿੰਡਾ ਵਿਖੇ ਕੀਤੀ ਗਈ। ਜਨਰਲ ਵਰਗ ਦੇ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਗਈ।
ਖ਼ਾਸ ਤੌਰ ਤੇ ਜਨਰਲ ਵਰਗ ਦੇ ਗ਼ਰੀਬ ਬੱਚਿਆਂ ਨੂੰ ਨੌਕਰੀਆਂ ਦੇ ਪੇਪਰ ਦੇਣ ਵੇਲੇ ਲਈ ਜਾਨ ਵਾਲੀਆਂ ਭਾਰੀ ਫੀਸਾਂ, ਸਰਕਾਰੀ ਸਕੂਲ ਵਿੱਚ ਜਨਰਲ ਵਰਗ ਦੇ ਗ਼ਰੀਬ ਬੱਚਿਆਂ ਨੂੰ ਵਰਦੀਆਂ ਦੀ ਸਹੂਲਤ ਨਾ ਮਿਲਣਾ ਆਦਿ ਬਾਰੇ ਵਿਸ਼ੇਸ਼ ਚਰਚਾ ਕੀਤੀ ਗਈ। ਏਨਾ ਨੂੰ ਪੰਜਾਬ ਸਰਕਾਰ ਅਤੇ Administration ਤੱਕ ਸਹੀ ਢੰਗ ਨਾਲ ਪਹੁੰਚਾਉਣ ਬਾਰੇ discussion ਕੀਤੀ ਗਈ ਤਾਂ ਜੌ ਏਨਾ ਮੁੱਦਿਆਂ ਨੂੰ ਜਲਦ ਤੋਂ ਜਲਦ ਹੱਲ ਕਰਵਾਇਆ ਜਾ ਸਕੇ।
ਇਸ ਮੌਕੇ ਜਿਲਾ ਪ੍ਰਧਾਨ ਇਕਬਾਲ ਸਿੰਘ, ਕਮੇਟੀ ਮੈਂਬਰ ਸੰਜੀਵ ਕੁਮਾਰ, ਅਸ਼ਵਨੀ ਮੰਗਲਾ, ਸੁਰੇਸ਼ ਕੁਮਾਰ, ਜੋਨੀ ਸਿੰਗਲਾ, ਜਗਵਿੰਦਰ ਸਿੰਘ, ਹਰਜੀਤ ਸਿੰਘ, ਗੁਰਬਖਸ਼ ਲਾਲ, ਡਾ. ਸੰਦੀਪ ਗੁਪਤਾ, ਡਾ. ਪ੍ਰੇਮ ਸਿੰਗਲਾ, ਗੁਰਿੰਦਰ ਸ਼ਰਮਾ ਹਾਜਰ ਰਹੇ।