ਸੇਵਕ ਕਉ ਸੇਵਾ ਬਣ ਆਈ- Gurwinder

ਸਰਕਾਰੀ ਐਲੀਮੈਂਟਰੀ ਸਕੂਲ ਬੀੜ ਬਹਿਮਨ ਬਠਿੰਡਾ ਚ ਛੋਟੇ ਛੋਟੇ ਬੱਚਿਆਂ ਨੂੰ ਖਾਣ ਪੀਣ ਦਾ ਸਮਾਨ ਅਤੇ ਸਟੇਸ਼ਨਰੀ ਵੰਡੀ ਗਈ। ਇਹ ਸੇਵਾ ਬਠਿੰਡਾ ਤੋਂ ਮੈਡਮ Minakshi Verma ਜੀ ਵੱਲੋਂ ਨਿਭਾਈ ਗਈ।
ਇਸ ਮੌਕੇ ਮੇਰੇ ਨਾਲ ਰਵੀ ਬਰਾੜ ਜੀ ਅਤੇ ਸਕੂਲ ਅਧਿਆਪਕ ਵਿਜੈ ਕੁਮਾਰ ਜੀ ਹਾਜਿਰ ਸਨ।
ਸੇਵਾਦਾਰ
ਗੁਰਵਿੰਦਰ ਸ਼ਰਮਾਂ ਬਠਿੰਡਾ
M:- 9501811001

1 Like