How Hindus were murdered in Punjab in 1980's

आज कुछ लोग सोशल मीडिया पर यह प्रचलित कर रहे हैं की पंजाब में 1980 के दशक में उग्रवादियों द्वारा सभी समुदायों को बराबर ही टारगेट किया गया। जो की सच्चाई से बिल्कुल परे है। इस पोस्ट में दी गई मौतों से यह चीज अच्छी तरह से समझ आ जाती है।

जिसने सच में सच्चाई जाननी हो, वो किसी भी ऐसे व्यक्ति से, जिसका जन्म 1975 से पहले हुआ हो, या उस वक़्त के अखवारों से, या कुछ ईमानदारी से लिखी हुई पुस्तकों से, सच बड़े आराम से जान सकते हैं। जो आज के फेस्बूक के रिपोर्टर या लेखक हैं, वो सच्चाई से कोसों दूर हैं। उनको खुद के जँचने वाले विचार फैलाने हैं, चाहे उसके लिए सच को कितना भी क्यूँ न मोड़ना पड़े।

इस आर्टिकल/टॉपिक में हिन्दी पञ्जाबी के सयूंक्त इस्तेमाल के लिए माफी।

ਪੰਜਾਬ ਵਿੱਚ लगभग 1982-83 के बाद ਅਤਿਵਾਦੀਆਂ ਹੱਥੋਂ ਸ਼ਹੀਦ ਕੀਤੇ ਜਾਂ मारे ਗਏ ਅਜਿਹੇ ਲੋਕਾਂ ਦੀ (अभी ਅਧੂਰੀ) ਸੂਚੀ ਜਿਨ੍ਹਾਂ ਨੂੰ ਹਿੰਦੂ ਹੋਣ (और ਕੱਟੜਵਾਦੀਆਂ ਦਾ ਹੁਕਮ ਨਾ ਮੰਨਣ) ਕਾਰਨ ਕਤਲ ਕਰ ਦਿੱਤਾ ਗਿਆ। ये सूची अभी कम्प्लीट नहीं है। ਇਹ ਸੂਚੀ ਮੈਂ ਇਕ ਪੁਸਤਕ ਪੰਜਾਬ ਲਹੂ ਲੁਹਾਣ ਵਿੱਚੋਂ ਪ੍ਰਾਪਤ ਕੀਤੀ ਹੈ।

ਇਸ ਸੂਚੀ ਵਿੱਚ ज़्यादातर एक बार में 3 से कम किए गए कत्लों, जैसे की ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਲੇਖਕਾਂ ਬੁੱਧੀਜੀਵੀਆਂ, ਦਾ ਜ਼ਿਕਰ ਨਹੀਂ ਹੈ ਜਿਨ੍ਹਾਂ ਨੂੰ ਵਿਚਾਰਧਾਰਕ ਵਿਰੋਧ ਕਾਰਨ ਕਤਲ ਕੀਤਾ ਗਿਆ। यदि कोई ਇਸ ਸੂਚੀ ਨੂੰ ਪੂਰਾ ਕਰਨ ਵਿੱਚ ਮੇਰੀ ਮਦਦ ਕਰ ਸਕਦੇ ਹੋ ਤਾਂ ਜਰੂਰ ਕਰਨਾ।

ਇਨ੍ਹਾਂ ਕਤਲਾਂ ਦੀ ਜਿੰਮੇਵਾਰੀ ਅੱਤਿਵਾਦੀਆਂ ਦੀ ਜਥੇਬੰਦੀਆਂ ਨੇ ਪ੍ਰੈਸ ਨੋਟਾਂ ਰਾਂਹੀ ਲਈ ਕਿ ਅਸੀਂ ਮਾਰੇ ਨੇ ।

1983

  • 5 ਅਕਤੂਬਰ, ਢਿਲਵਾਂ , 6 ਹਿੰਦੂ ਬੱਸ ਯਾਤਰੀਆਂ ਦਾ ਕਤਲ

  • 21 ਅਕਤੂਬਰ ,ਰੇਲ ਯਾਤਰੀ ਕਤਲ

  • 1984, 12 ਸਤੰਬਰ ,ਬਟਾਲਾ
    8 ਹਿੰਦੂ ਬੱਸ ਯਾਤਰੀ ਕਤਲ

  • 22 ਜੂਨ : ਏਅਰ ਇੰਡੀਆ 747 ਕਨਿਸ਼ਕ , ਬੰਬ ਨਾਲ ਜਹਾਜ਼ ਉਡਾਇਆ
    329 ਮੌਤਾਂ

1986

  • ਫਰਵਰੀ , ਨਕੋਦਰ
    ਅੰਨੇਵਾਹ ਫਾਇਰਿੰਗ , 15 ਕਤਲ

  • 6 ਮਾਰਚ, ਕਪੂਰਥਲਾ
    ਮੌਤਾਂ ਦੀ ਅਸਲ ਗਿਣਤੀ ਉਪਲਬਧ ਨਹੀਂ

  • 28 ਮਾਰਚ , ਦਰੇਸੀ ਗਰਾਉਂਡ ਲੁਧਿਆਣਾ ,
    13 ਹਿੰਦੂ ਅੰਨੇਵਾਹ ਫਾਇਰਿੰਗ ਚ ਕਤਲ

  • 29 ਮਾਰਚ ,ਮੱਲੀਆਂ ,ਜਲੰਧਰ
    20 ਮਜ਼ਦੂਰਾਂ ਦਾ ਕਤਲ

  • 25 ਜੁਲਾਈ , ਮੁਕਤਸਰ
    15 ਹਿੰਦੂ ਬੱਸ ਯਾਤਰੀ ਕਤਲ

  • 31 ਅਕਤੂਬਰ , ਲੁਧਿਆਣਾ
    ਡਾਬਾ ਰੋਡ ਤੇ ਪ੍ਰਵਾਸੀ ਹਿੰਦੂ
    8 ਕਤਲ

  • 30 ਨਵੰਬਰ , ਪਿੰਡ ਖੁੱਡਾ
    24 ਹਿੰਦੂ ਬੱਸ ਯਾਤਰੀ ਕਤਲ

1987

  • ਜੁਲਾਈ: ਲਾਲੜੂ ਪੰਜਾਬ ਅਤੇ ਫਤਿਆਬਾਦ ਹਰਿਆਣਾ
    80 ਹਿੰਦੂ 3 ਬੱਸਾਂ ਵਿਚੋਂ ਲਾਹ ਕੇ ਕਤਲ

  • 6 ਅਗਸਤ ,ਜਗਦੇਵ ਕਲਾਂ, ਮਜੀਠਾ
    13 ਹਿੰਦੂ ਕਤਲ

  • 28 ਸਤੰਬਰ, ਅਲਾਵਲ ਨਗਰ, ਗੀਤਾ ਭਵਨ, ਜਲੰਧਰ
    5 ਕਤਲ 8 ਗੰਭੀਰ ਜ਼ਖਮੀ

  • 20 ਅਕਤੂਬਰ , ਦੀਵਾਲੀ ਦਾ ਦਿਨ, ਦਿੱਲੀ
    12 ਵਿਅਕਤੀ ਕਤਲ

1988

  • 15 ਜਨਵਰੀ, ਢੱਡਿਆਲ ਨਿੱਝਰਾਂ
    2 ਔਰਤਾਂ ਅਤੇ ਤਿੰਨ ਬੱਚਿਆਂ ਸਣੇ 8 ਕਤਲ

  • 19 ਫਰਵਰੀ ਗੁਰਦਾਸਪੁਰ, ਹੁਸ਼ਿਆਰਪੁਰ ਤੇ ਪਟਿਆਲਾ ਚ ਬੱਬਰ ਖਾਲਸਾ ਵਲ਼ੋਂ ਬੰਬ ਧਮਾਕੇ
    50 ਫੱਟੜ 12 ਮੌਤਾਂ

  • 2 ਮਾਰਚ ,ਵੈਰੋਵਾਲ
    ਇੱਕ ਪਰਿਵਾਰ ਦੇ ਹੀ 8 ਮੈਂਬਰ ਕਤਲ

  • 3 ਮਾਰਚ , ਕਾਹਰੀ ਖਾਹਰੀ , ਹੁਸ਼ਿਆਰਪੁਰ ਮੇਲੇ ਵਿਚ ਅੰਨੇਵਾਹ ਫਾਇਰਿੰਗ
    35 ਕਤਲ 50 ਫੱਟੜ

  • 31 ਮਾਰਚ ,ਥੇਹ ਰਜਬਾਹ ,ਪੱਟੀ
    ਰਾਜਪੂਤ ਹਿੰਦੂ ਪਰਿਵਾਰ ਦੇ ਕੁੱਲ
    18 ਮੈਂਬਰ ਕਤਲ

  • 2 ਅਪ੍ਰੈਲ , ਰਾਮਗੜ੍ਹ ,ਅਮ੍ਰਿਤਸਰ
    ਘਰਿੰਡਾ ਚ 6 ਅਤੇ ਵੱਖ ਵੱਖ ਥਾਂ ਪੰਜਾਬ ਵਿੱਚ 18 ਹੋਰ ਕਤਲ
    18+6 =24 ਕਤਲ

  • 15 ਮਈ , ਸਮਾਣਾ ,ਪਟਿਆਲਾ, ਮੁਕੇਰੀਆਂ ਅਤੇ ਜਲੰਧਰ ਵਿੱਚ
    ਕੁੱਲ 40 ਕਤਲ 100 ਫੱਟੜ

  • 16 ਮਈ , ਲੁਧਿਆਣਾਂ, ਅੰਮ੍ਰਿਤਸਰ, ਜਲੰਧਰ ਅਤੇ ਗੁਰਦਾਸਪੁਰ ਵਿੱਚ
    ਇੱਕ ਪਰਿਵਾਰ ਦੇ ਤਿੰਨ ਮੈਂਬਰ ਬੱਸ ਯਾਤਰੀਆਂ 3 ਹੋਰ 20 ਕਤਲ

  • 17 ਮਈ, ਖਰੜ
    35 ਹਿੰਦੂ ਪ੍ਰਵਾਸੀ ਮਜਦੂਰ ਕਤਲ

  • 24 ਮਈ, ਧਾਲੀਵਾਲ, ਨਕੋਦਰ
    ਇੱਕੋ ਪਰਿਵਾਰ ਦੇ 6 ਜੀਆਂ ਦਾ ਕਤਲ

  • 19 ਜੂਨ ,ਕੁਰੂਕਸ਼ੇਤਰ, ਹਰਿਆਣਾ
    ਇਕ ਦੁਕਾਨ ਤੇ ਰਮਾਇਣ ਸਿਰੀਅਲ ਦੇਖਦੇ ਹੋਏ 15 ਹਿੰਦੂ ਬੰਬ ਨਾਲ ਉਡਾਏ ।

  • 25 ਜੂਨ, ਮੋਗਾ
    ਆਰ.ਐਸ.ਐਸ ਦੇ 26 ਵਲੰਟੀਅਰ ਕਤਲ 22 ਫੱਟੜ

  • 7 ਸਤੰਬਰ , ਰੂੜੇ ਆਸਲ, ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ
    15 ਹਿੰਦੂ ਰੇਲ ਯਾਤਰੀ ਕਤਲ

  • 1 ਨਵੰਬਰ, ਜੰਮੁ ਜਾ ਰਹੀ ਬੱਸ ਚ ਧਮਾਕਾ
    ਮਿਰਤਕਾਂ ਦੀ ਗਿਣਤੀ ਨਹੀਂ

  • ਨਵੰਬਰ ,
    ਸਤਲੁਜ ਯਮੁਨਾ ਲਿੰਕ ਨਹਿਰ ਤੇ ਕੰਮ ਕਰ ਰਹੇ 32 ਪ੍ਰਵਾਸੀ ਹਿੰਦੂ ਮਜਦੂਰ ਕਤਲ

  • 2 ਨਵੰਬਰ, ਬਟਾਲਾ, ਸਰਹਿੰਦ, ਪਠਾਨਕੋਟ ਚ ਬੰਬ ਧਮਾਕੇ
    45 ਮੌਤਾਂ

  • 3 ਨਵੰਬਰ, ਡੇਰਾ ਬਾਬਾ ਨਾਨਕ ਭਿੰਡਰਾਂਵਾਲਾ ਟਾਈਗਰ ਫ਼ੋਰਸ ਵਲ਼ੋਂ
    11 ਹਿੰਦੂ ਬੱਸ ਯਾਤਰੀ ਕਤਲ

  • 4 ਨਵੰਬਰ ,ਲਾਡੋਵਾਲ, ਲੁਧਿਆਣਾ
    ਸਰਕਾਰੀ ਬੀਜ ਫਾਰਮ ਤੇ 19 ਮਜਦੂਰ ਕਤਲ

  • 22 ਨਵੰਬਰ ,ਕੈਥਲ , ਹਰਿਆਣਾ
    35 ਹਿੰਦੂ ਕਤਲ 37 ਫੱਟੜ

  • 22 ਨਵੰਬਰ ,ਬਟਾਲਾ ਗੁਰੂ ਨਾਨਕ ਦੇਵ ਜੀ ਦੇ ਗੁਰਪਰਵ ਮੌਕੇ ਫਾਇਰਿੰਗ
    22 ਕਤਲ

  • ਦਿਸੰਬਰ: ਮੱਖੂ ਤੋਂ ਚੰਡੀਗੜ੍ਹ ਜਾਂਦੀ ਬੱਸ ਵਿਚੋਂ ਲਾਹ ਕੇ
    7 ਹਿੰਦੂ ਕਤਲ

  • 7 ਦਿਸੰਬਰ ,ਗੁਜਰਾਂ
    ਜ਼ੀਰਾ-ਮੱਖੂ ਰੋਡ ਤੇ ਵਿਆਹ ਪਾਰਟੀ ਤੇ ਫਾਇਰਿੰਗ
    5 ਕਤਲ

1989

  • 21 ਮਈ , ਚੱਕ ਕਾਨੀਆਂ ,
    CPI(M) ਦੇ ਕਾਮਰੇਡ ਦਲੀਪ ਸਿੰਘ ਸਣੇ ਪਰਿਵਾਰ ਦੇ 7 ਜੀਆਂ ਦਾ ਕਤਲ
    ਬੱਗਾ ਕਲਾਂ
    ਇਕੋ ਪਰਿਵਾਰ ਦੇ 4 ਮੈਬਰਾਂ ਦਾ ਕਤਲ
    ਕੁੱਲ 11 ਕਤਲ

  • 27 ਅਗਸਤ ,ਕਬਰਵਾਲਾ ,ਅਬੋਹਰ
    ਰੇਲਗੱਡੀ ਤੇ 50 ਮਿੰਟ ਅੰਨੇਵਾਹ ਫਾਇਰਿੰਗ 24 ਤੋਂ ਵੱਧ ਕਤਲ

  • 5 ਅਕਤੂਬਰ , ਕੰਧਵਾਲਾ
    ਇਕੋ ਪਰਿਵਾਰ ਦੇ 5 ਜੀਅ ਕਤਲ

  • ਨਵੰਬਰ , ਪਟਿਆਲਾ
    ਥਾਪਰ ਕਾਲਜ ਵਿਚ ਹੋਰਨਾਂ ਰਾਜਾਂ ਤੋਂ ਆਏ
    19 ਹਿੰਦੂ ਵਿਦਿਆਰਥੀਆਂ ਦਾ ਕਤਲ

1990

  • 19 ਜਨਵਰੀ ,ਬਾਹਮਣਵਾਲ ,ਮਜੀਠਾ
    6 ਹਿੰਦੂਆਂ ਸਣੇ 8 ਕਤਲ

  • 7 ਮਾਰਚ , ਅਬੋਹਰ
    ਭਰੇ ਬਜ਼ਾਰ ਵਿੱਚ ਅੰਨੇ ਵਾਹ ਫਾਇਰਿੰਗ 32 ਕਤਲ

  • 19 ਮਾਰਚ , ਤਲਵੰਡੀ ਭਾਈ
    14 ਕਤਲ

  • 19 ਮਾਰਚ ਚੰਡੀਗੜ੍ਹ
    ਬੰਬ ਧਮਾਕੇ ਚ 6 ਮਰੇ 27 ਜਖਮੀ

  • 19 ਮਾਰਚ ,ਨਵਾਂ ਸ਼ਹਿਰ
    ਬੰਬ ਧਮਾਕੇ ਚ 11 ਹਲਾਕ

  • 3 ਅਪ੍ਰੈਲ, ਬਟਾਲਾ
    ਬੰਬ ਧਮਾਕੇ ਚ 36 ਹਲਾਕ

  • 19 ਅਪ੍ਰੈਲ , ਪਠਾਨਕੋਟ
    ਬੱਸ ਚ ਬੰਬ ਧਮਾਕਾ 15 ਮਰੇ 40 ਜਖਮੀ

  • 28 ਮਈ , ਫਿਰੋਜਪੁਰ
    13 ਪ੍ਰਵਾਸੀ ਹਿੰਦੂ ਮਜਦੂਰਾਂ ਦਾ ਕਤਲ

  • 30 ਮਈ , ਤਲਵੰਡੀ ਭਾਈ
    10 ਵਿਅਕਤੀ ਕਤਲ

  • 4 ਜੂਨ , ਪਟਿਆਲਾ
    ਇਕ ਬੰਬ ਧਮਾਕੇ ਚ
    6 ਬੱਚਿਆਂ ਸਣੇ 8 ਹਲਾਕ 30 ਜਖਮੀ

  • 15 ਜੁਲਾਈ , ਤਰਦੇਨ ਮਮਦੋਟ
    ਇਕ ਪਰਿਵਾਰ ਦੇ
    8 ਜੀਅ ਕਤਲ

  • 30 ਜੁਲਾਈ ,ਬਿਦਰ ,ਕਰਨਾਟਕ
    ਸਿਨੇਮਾ ਹਾਲ ਚ ਧਮਾਕਾ
    35 ਮਰੇ 30 ਹਲਾਕ

  • 8 ਅਗਸਤ ,ਲੁਧਿਆਣਾ
    ਅੰਨੇਵਾਹ ਫਾਇਰਿੰਗ
    9 ਕਤਲ

  • 5 ਨਵੰਬਰ , ਬਟਾਲਾ
    ਜਲੰਧਰ - ਬਟਾਲਾ ਰੂਟ ਤੇ ਬੱਸ ਚੋ ਲਾਹ ਕੇ 9 ਹਿੰਦੂ ਕਤਲ ।

  • 9 ਨਵੰਬਰ , ਬਟਾਲਾ
    ਵੱਖ ਵੱਖ ਗੱਡੀਆਂ ਰੋਕ ਕੇ
    5 ਹਿੰਦੂ ਕਤਲ

  • 12 ਨਵੰਬਰ , ਕੋਠੇ ਲਾਲ ਸਿੰਘ ਬਠਿੰਡਾ ,
    8 ਹਿੰਦੂ ਕਤਲ

  • 15 ਨਵੰਬਰ, ਫਿਰੋਜਪੁਰ
    ਧਰਮਕੋਟ ਜਾ ਰਹੀ ਬੱਸ ਚੋਂ ਲਾਹ ਕੇ
    7 ਹਿੰਦੂ ਯਾਤਰੀ ਕਤਲ 1

  • 17 ਨਵੰਬਰ ,ਕਿਲਿਆਂ ਵਾਲੀਂ
    RSS ਸੰਘ ਦੀ ਸ਼ਾਖਾ ਤੇ ਫਾਇਰਿੰਗ 11 ਕਤਲ

  • 20 ਨਵੰਬਰ, ਅੰਮ੍ਰਿਤਸਰ ਕਤਲੇਆਮ ਚ
    12 ਕਤਲ

  • 22 ਨਵੰਬਰ, ਚੰਡੀਗੜ੍ਹ
    ਪੜ੍ਹੋਲ ਕੋਲ ਬੱਸ ਚੋਂ ਲਾਹ ਕੇ
    16 ਹਿੰਦੂ ਕਤਲ

  • 24 ਨਵੰਬਰ , ਪੱਟੀ
    5 ਹਿੰਦੂਆਂ ਦਾ ਕਤਲ

  • 25 ਨਵੰਬਰ , ਜਲੰਧਰ
    ਅੰਨੇਵਾਹ ਫਾਇਰਿੰਗ ਵਿਚ 15 ਕਤਲ

  • 26 ਨਵੰਬਰ, ਲੁਧਿਆਣਾ
    ਡਾਬਾ ਰੋਡ ਤੇ ਇਕ ਪਰਿਵਾਰ ਦੇ
    5 ਹਿੰਦੂ ਕਤਲ

  • 13 ਦਿਸੰਬਰ, ਸੈਦੋਕੇ
    ਗੁਰੂਹਰਸਹਾਏ ਨੇੜੇ
    5 ਹਿੰਦੂ ਬੱਸ ਚੋਂ ਲਾਹ ਕੇ ਕਤਲ

1991

  • 8 ਜਨਵਰੀ, ਲੁਧਿਆਣਾ
    ਵੱਖ ਵੱਖ ਥਾਂਵਾ ਤੋਂ ਅਗਵਾ ਕੀਤੇ
    14 ਹਿੰਦੂ ਗਿਲ ਪਿੰਡ ਵਿੱਚ ਕਤਲ

  • 22 ਮਾਰਚ , ਚੰਡੀਗੜ੍ਹ
    ਪੰਜਾਬ ਟਰੈਕਟਰ ਲਿਮਿਟਿਡ (ਸਵਰਾਜ ਟਰੈਕਟਰ) ਕੰਪਨੀ ਦੇ
    30 ਹਿੰਦੂ ਮੁਲਾਜਮ ਇਸ ਲਈ ਕਤਲ ਕਿ ਇਸ ਕੰਪਨੀ ਨੇ ਪੁਲਿਸ ਨੂੰ ਬੁਲਿਟ ਪਰੂਫ਼ ਟਰੈਕਟਰ ਬਣਾ ਕੇ ਦਿੱਤੇ ।

  • 9 ਅਪ੍ਰੈਲ, ਸੇਵੇਵਾਲਾ
    ਫਰੰਟ ਦੇ ਪ੍ਰੋਗਰਾਮ ਤੇ ਅੰਨੇਵਾਹ ਫਾਇਰਿੰਗ
    18 ਵਰਕਰ ਕਤਲ 22 ਫੱਟੜ

  • 15 ਜੂਨ, ਬੱਦੋਵਾਲ #ਸਦੀ-दा-ਸਭ-ਤੋ-ਵੱਡਾ-ਹੱਤਿਆ-ਕਾਂਡ
    ਜਦੋਂ ਲਾਸ਼ਾਂ ਰੱਖਣ ਲਈ ਰੇਲਵੇ ਸਟੇਸ਼ਨ ਦਾ ਪਲੇਟ ਫਾਰਮ ਵੀ ਛੋਟਾ ਪੈ ਗਿਆ ਸੀ
    75 ਹਿੰਦੂ ਰੇਲ ਮੁਸਾਫ਼ਿਰ ਕਤਲ

  • 9 ਨਵੰਬਰ ,ਸਿਰਸਾ
    16 ਹਿੰਦੂ ਕਤਲ

  • 9 ਨਵੰਬਰ , ਫਰੀਦਕੋਟ
    ਇਕੋ ਪਰਿਵਾਰ ਦੇ 7 ਹਿੰਦੂ ਕਤਲ

  • 17 ਨਵੰਬਰ ,ਰੁਦਰਪੁਰ
    12 ਹਿੰਦੂ ਕਤਲ

  • 19 ਦਿਸੰਬਰ , ਲੁਧਿਆਣਾ
    ਭਾਰਤ ਨਗਰ ਬੰਬ ਧਮਾਕਾ 12 ਹਲਾਕ

  • 26 ਦਿਸੰਬਰ , ਸੋਹੀਆਂ
    32 ਹਿੰਦੂ ਯਾਤਰੀ ਰੇਲ ਰੋਕ ਕੇ ਕਤਲ

1992

8 ਹਿੰਦੂ ਸਨਅਤੀ ਮਜਦੂਰ ਕਤਲ

  • 15 ਜਨਵਰੀ, ਧਨੌਲਾ
    ਬਿਜਲੀ ਬੋਰਡ ਦੇ ਗਰਿੱਡ ਤੇ 5 ਵਰਕਰ ਕਤਲ

  • 10 ਤੋਂ 20 ਮਾਰਚ: ਲੁਧਿਆਣਾਂ, ਘਬਾਦਾਂ, ਮੰਡੀ ਅਹਿਮਦਗੜ੍ਹ ਵਿਖੇ ਵੱਖ ਵੱਖ ਘਟਨਾਵਾਂ ਚ
    75 ਕਤਲ

  • 25 ਜੂਨ, ਕਿਲਾ ਰਾਏਪੁਰ
    9 ਹਿੰਦੂ ਕਤਲ

  • 13 ਜੁਲਾਈ: ਬੱਸੀਆਂ
    7 ਹਿੰਦੂ ਕਤਲ

  • 14 ਜੁਲਾਈ ,ਬਠਿੰਡਾ
    9 ਹਿੰਦੂ ਅਤੇ 5 ਸਫਾਈ ਮਜਦੂਰ ਕਤਲ

  • 2 ਮਈ , ਕਾਦਰਵਾਰ, ਮਜੀਠਾ
    ਇਕੋ ਪਰਿਵਾਰ ਦੇ
    7 ਹਿੰਦੂ ਮੈਂਬਰਾਂ ਸਮੇਤ 8 ਕਤਲ

  • 3 ਮਈ, ਕਰਨਾਲ
    ਪਿੰਡ ਸਦਰਪੁਰ
    10 ਹਿੰਦੂ ਕਤਲ 3 ਜਖਮੀ

ਇਸ ਨੂੰ ਮੁਕੰਮਲ ਕਰਨ ਲਈ ਹੇਠਾਂ ਕੁਮੈਂਟ ਬਾਕਸ ਵਿੱਚ ਆਪਣੇ ਆਸ ਪਾਸ ਅਤੇ ਪਿੰਡ ਸ਼ਹਿਰ ਵਿਚ ਵਾਪਰੀਆਂ ਘਟਨਾਵਾਂ ਦਾ ਵੇਰਵਾ ਭੇਜ ਸਕਦੇ ਹੋ , ਮਿਹਰਬਾਨੀ ਹੋਵੇਗੀ। ਬੇਲੋੜੀ ਬਹਿਸ ਕਰਨ ਲਈ ਕੁਮੈਂਟ ਬਾਕਸ ਵਿਚ ਨਾਂ ਆਓ ਜੀ । ਪੋਸ਼ਟ ਦਾ ਮੰਤਵ ਕੀਂ ਸਹੀ ਕੀਂ ਗ਼ਲਤ ਹੋਇਆ ਨਹੀਂ ਸਿਰਫ਼ ਉਨ੍ਹਾਂ ਘਟਨਾਵਾਂ ਦੀ ਮੁਕੰਮਲ ਸੂਚੀ ਤਿਆਰ ਕਰਨਾ ਹੈ ਜੋ ਬੇਕਸੂਰ ਉਸ ਦੌਰ ਵਿੱਚ ਮਾਰੇ ਗਏ ਗਏ। देखें और अपने बच्चों को बताएं की कैसे मोने और पगड़ीधारी का फरक पंजाब में पड़ा।

ਨੋਟ:- ਇਸ ਪੋਸਟ ਵਿੱਚ ਇੱਕੋ ਥਾਂ 3 ਤੋ ਉਪਰ ਕਤਲਾਂ ਦੀ ਜਾਣਕਾਰੀ ਹੈ ਇਸ ਤੋਂ ਇਲਾਵਾ ਇੱਕ ਇੱਕ ਦੋ ਦੋ ਕਤਲ ਹਰ ਦੂਜੇ ਤੀਜੇ ਪਿੰਡ ਹੁੰਦੇ ਰਹਿੰਦੇ ਸੀ ਹਰ ਰੋਜ ਦਰਜਨ ਤੋ ਉਪਰ ਬੇਗੁਨਾਹ ਕਤਲ ਕੀਤੇ ਜਾਂਦੇ ਰਹੇ , 400 ਨਿਰੰਕਾਰੀ ਅਤੇ ਲੱਗਭਗ ਇੰਨੇ ਹੀ ਖੱਬੇ ਪੱਖੀ ਇਕੱਲੇ ਜਾਂ ਪਰਿਵਾਰਾਂ ਸਣੇ ਕਤਲ ਕੀਤੇ ਗਏ ਅਤੇ ਉਨ੍ਹਾਂ ਕਤਲਾਂ ਟੱਬਰਾਂ ਦੇ ਟੱਬਰ ਖਤਮ ਕਰਨ ਵਾਲਿਆਂ ਨੂੰ ਬੇਦੋਸ਼ਾ ਕਰਾਰ ਦੇਣ ਲਈ ਕਿਹਾ ਜਾਂਦਾ ਕਿ ਇਹ ਸਾਰਾ ਏਜੰਸੀਆਂ ਦਾ ਕੰਮ ਸੀ। ਜਦਕਿ ਅੱਜ ਦੇ ਅਖਬਾਰ ਵਿੱਚ ਬੀਤੀ ਕੱਲ ਹੋਏ ਕਤਲਾਂ ਦੀ ਜਿੰਮੇਵਾਰੀ ਲਈ ਜਾਂਦੀ ਸੀ ਕਿ ਕਿਸੇ ਨੂੰ ਭੁਲੇਖਾ ਨਾ ਰਹੇ ਕਿ ਕੌਣ ਮਾਰ ਗਿਆ? ਇਹ ਫ਼ਲਾਂ ਜੱਥੇਬੰਦੀ ਨੇ ਕਤਲ ਕੀਤੇ ਹਨ ।

#Hindus-murdered-in-punjab
#Hindus
#Hindu genocide in 1980’s
#Being Hindu is tough
#list of hindu murders