Job - Dikshant Institute (Sikhwala)

Dikshant Institute (PMKVY,PSDM) Training Center
ਪਿੰਡ ਸਿੱਖਵਾਲਾ ,ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ, ਦੋ ਪਲੰਬਰ ਟੀਚਰ, ਦੋ ਇਲੈਕਟ੍ਰੀਸ਼ਨ ਟੀਚਰ, ਅਤੇ ਇੱਕ ਕੰਪਿਊਟਰ ਟੀਚਰ ਦੀ ਜ਼ਰੂਰਤ ਹੈ ਜਿਸ ਨੂੰ ਵੀ ਜੌਬ ਦੀ ਜ਼ਰੂਰਤ ਹੈ ਉਹ Contact ਕਰਨ ਅਤੇ ਜੋ ਵਿਅਕਤੀ ::ਲੰਬੀ :: ਦੇ ਨੇੜੇ ਪਵੇਗਾ ਉਸ ਨੂੰ ਜੌਬ ਵਿੱਚ ਪਹਿਲ ਦਿੱਤੀ ਜਾਵੇਗੀ
ਵਧੇਰੇ ਜਾਣਕਾਰੀ ਲਈ ਹੇਠ ਲਿਖੇ ਨੰਬਰ ਤੇ ਸੰਪਰਕ ਕਰੋ
Contact - 9877851322
whats app - 9988839332

1 Like