ਸਮੂਹ ਇਲਾਕਾ ਨਿਵਾਸੀਆਂ ਤੇ ਖਾਸ ਕਰਕੇ Bathinda area de ਰੇਲਵੇ ਯਾਤਰੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਰੀਦਕੋਟ ਰੇਲਵੇ ਸਟੇਸ਼ਨ ਦੇ ਅਧਿਕਾਰੀਆਂ ਵਲੋਂ ਦਿੱਤੀ ਸੂਚਨਾ ਮੁਤਾਬਿਕ Faridkot ke najdeek, ਤਲਵੰਡੀ ਰੋਡ wale ਰੇਲਵੇ ਫਾਟਕ ਤੇ ਹੋ ਰਹੀ ਪੁੱਲ ਦੀ ਉਸਾਰੀ ਕਾਰਨ
ਮਿਤੀ 12 ਜੂਨ ਦਿਨ ਬੁੱਧਵਾਰ ਨੂੰ
ਸੁਭਾ 9 ਵਜੇ ਤੋ ਸ਼ਾਮ 3 ਵਜੇ ਤੱਕ ਟਰੇਨ ਦੀ ਆਵਾਜਾਈ ਬੰਦ ਰਹੇਗੀ ।
Is karke ਜੀਂਦ ਤੌ ਫਿਰੋਜ਼ਪੁਰ (via Bathinda) ਤੱਕ ਚੱਲਣ ਵਾਲੀ ਟਰੇਨ ਸਿਰਫ ਬਠਿੰਡਾ ਤੱਕ ਹੀ ਚਲੇਗੀ।
ਦਿੱਲੀ-ਫਿਰੋਜ਼ਪੁਰ (via Bathinda) ਚੱਲਣ ਵਾਲੀ ਪੈਸੇਂਜਰ ਟਰੇਨ 2 ਘੰਟੇ ਦੇਰੀ ਨਾਲ ਚਲੇਗੀ
ਅਤੇ
ਦਿੱਲੀ ਤੋ ਆਉਣ ਵਾਲੀ ਛਿੰਦਵਾੜਾ ਐਕਸਪਰੈਸ ਟਰੇਨ ਨੂੰ 2 ਘੰਟੇ ਬਠਿੰਡਾ ਰੇਲਵੇ ਸਟੇਸ਼ਨ ਤੇ ਰੋਕਿਆ ਜਾਵੇਗਾ। ਸ਼ੁਕਰੀਆ ਜੀ ।