ਅੱਜ ਸ਼ਿਵਸੈਨਾ ਪੰਜਾਬ ਮਾਲਵਾ ਜੋਨ ਦੇ ਪ੍ਰਧਾਨ ਸ਼੍ਰੀ ਬਲਦੇਵ ਸਿੰਘ ਜੀ ਅਤੇ ਉਪ ਪ੍ਰਧਾਨ ਵਿਮਲ ਕੁਮਾਰ ਦੀ ਅਗਵਾਈ ਹੇਠ ਕ੍ਰਿਸ਼ਨਾ ਕਲੋਨੀ ਵਿੱਚ ਬੱਚਿਆ ਦਾ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿਚ ਸ਼ਿਵਸੈਨਾ ਪੰਜਾਬ ਸੰਗਠਨ ਮੰਤਰੀ ਸ਼੍ਰੀ ਅੰਕੁਰ ਜੀ ਪਾਰਟੀ ਪ੍ਰਚਾਰਕ ਸ਼੍ਰੀ ਰਾਜ ਕੁਮਾਰ ਜੀ ਅਤੁਲ ਜੀ ਅਤੇ ਵਰਧਮਾਨ ਚੌਂਕੀ ਦੇ ਇੰਚਾਰਜ ਗਨੇਸ਼ਵਰ ਜੀ ਨੇ ਜੇਤੂ ਬਚਿਆ ਨੂੰ ਸਨਮਾਨਿਤ ਕੀਤਾ
3 Likes
वेरी गुड
2 Likes