मुझे ये msg सीधा गगन ज़ी ने भेजा है।

ਵਿਸ਼ਾ - ਪੁਲਸ ਵਲੋਂ ਕੋਈ ਵੀ ਕਾਰਵਾਈ ਨਾ ਕਰਨ ਸਬੰਧੀ

ਮੇਰਾ ਨਾਂ ਗਗਨ ਦੀਪ ਪੁੱਤਰ ਸਵ:- ਮਨੋਹਰ ਲਾਲ ਵਾਸੀ ਪ੍ਰਤਾਪ ਨਗਰ ਬਠਿੰਡਾ ਦਾ ਰਹਿਣ ਵਾਲਾ ਹਾਂ । ਮੇਰੇ ਤੇ 15-07-2022 ਨੂੰ ਮੇਰੇ ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ ਸੀ ਜਿਸਦਾ ਬਿਆਨ ਮੈ ਪੁਲਸ (ਥਾਣੇਦਾਰ ਕੈਨਾਲ ਚੌਂਕੀ ਦੇ ਏ ਐਸ ਆਈ ਧਰਮ ਸਿੰਘ) ਨੂੰ ਦੇ ਦਿੱਤਾ ਹੈ ਪਰ ਪੁਲਸ ਨੂੰ ਬਿਆਨ ਦੇਣ ਦੇ ਮਗਰੋਂ ਵੀ ਓਹਨਾ ਦੋਸੀਆ ਨੂੰ ਹਜੇ ਨਹੀਂ ਫੜਿਆ ਗਿਆ ਨਾ ਹੀ ਸਾਨੂੰ ਥਾਣੇ ਸੱਦਿਆ ਗਿਆ ।
ਧਰਮ ਸਿੰਘ ਨੇ ਕਾਰਵਾਈ ਹੁਣ ਤੱਕ ਪਤਾ ਨਹੀਂ ਕਿਉਂ ਨਹੀਂ ਕਰ ਰਿਹਾ ਜੇ ਕੋਈ ਮੇਰੇ ਨਾਲ ਗੱਲ ਬਾਤ ਹੋ ਜਾਂਦੀ ਹੈ ਤਾਂ ਉਸ ਦਾ ਜੂਮੇਵਾਰ ਕੌਣ ਹੋਵੇ ਗਾ ।

ਕੋਈ ਹੱਲ ਹੁੰਦਾ ਹੋਵੇ ਤਾਂ ਜਰੂਰ ਦਾਉ ਜੀ।

ਮੈਂਨੇ ਆਪਣੇ ਦੁਆਰਾ ਐਸਐਸਪੀ ਜੀ ਕੋ ਭੀ ਦਰਕਸਤ ਦੇ ਦੀ ਥੀ ਮਗਰ ਉਣਕੇ ਦਵਾਂਰਾ ਭੀ ਕੋਈ ਹੱਲ ਨਹੀਂ ਹੋ ਸਕੇ

ਮੋ 9041424384
ਗਗਨਦੀਪ

2 Likes

This is the true condition and picture of Punjab under ‘aap-kejriwal’ rule.

1 Like

ਬਹੁਤ ਹੀ ਨਿੰਦਣਯੋਗ ਘਟਨਾ ਹੈ, ਕਿਸੇ ਆਮ ਨਾਗਰਿਕ’ਤੇ ਹਮਲਾ ਹੋਣਾ।
ਉਸਤੋਂ ਵੀ ਬੁਰਾ ਹੈ ਕਿ ਪ੍ਰਸ਼ਾਸਨ ਦਾ ਕੰਮ ਬਹੁਤ ਹੀ ਨਿਰਾਸ਼ਾਜਨਕ ਤੇ ਹਰੇਕ ਇਮਾਨਦਾਰ ਤੇ ਸੱਚ’ਤੇ ਪਹਿਰਾ ਦੇਣ ਵਾਲੇ ਵਿਅਕਤੀ ਲਈ ਦੁਖਦਾਇਕ ਹੈ।