My favourite quotes-quotations, proverbs, idioms, sayings

  • ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ।

  • ਘਰ ਦੀ ਮੁਰਗੀ ਦਾਲ ਬਰਾਬਰ।

  • ਜਿਹੜੇ ਕਿਸੇ ਮਜ਼੍ਹਬ ਦੇ ਮੇਚੇ ਵਿੱਚ ਪੂਰੇ ਨਾ ਆਏ, ਓਹ ਲੱਲੀ ਫ਼ਕੀਰ।

  • ਨਾ ਤੀਨਾ ਚ, ਨ ਤੇਰਾਂ ਚ।

  • ਅੱਗੋਂ ਤੇਰੇ ਭਾਗ ਨੀ ਲੱਛੀਏ।

  • ਓਹੀ ਨਾਰ ਸੁਲੱਖਣੀ, ਜਿਹਨੇ (ਪਹਿਲਾਂ) ਜਾਇ ਲੱਛਮੀ।

  • ਧੀਆਂ ਤੋਂ ਨ ਡਰੀਏ, ਧੀਆਂ ਦੇ ਲੇਖਾਂ ਤੋਂ ਡਰੀਏ।

  • ਸੂਰਮਾ ਹਰ ਟੈਮ ਪਾਈ ਰੱਖਦੀ, ਖੁਸ਼ ਮਾਹੀ ਨੂੰ ਕਰਨ ਦੀ ਮਾਰੀ।

  • ਮੇਰੀ ਲਗਦੀ ਕਿਸੇ ਨਾ ਦੇਖੀ, ਟੁੱਟਦੀ ਨੂੰ ਜੱਗ ਜਾਣਦਾ।

  • ਚੁਕੀ ਨੰਬਰਦਾਰ ਦੀ/ਚੁੱਕੀ ਹੋਈ ਪੰਚਾਂ ਦੀ, ਠਾਣੇਦਾਰ ਦੇ ਬਰਾਬਰ ਬੋਲੇ। / ਥਾਣੇਦਾਰ ਤੋਂ ਉੱਚੀ ਬੋਲੇ, ਨੰਬਰਦਾਰ ਦੀ ਚੁੱਕ ਚ ਆ ਕੇ।

  • ਨਵਿਆਂ ਦੇ ਸੰਗ ਲੱਗ ਕੇ, ਭੁੱਲ ਗਈ ਯਾਰ ਪੁਰਾਣੇ।

  • ਕਲ ਦੀ ਭੂਤਨੀ, ਸਿਵਿਆਂ ਚ ਅੱਧ।
  • ਅਪਣੀ ਮੱਝ ਦਾ ਦੁੱਧ ਸੋ ਕੋਹ ਤੇ ਵੀ ਜਾ ਪੀਈਦਾ।
  • ਜਿਹਨਾਂ ਨੂੰ ਸੀਲ ਕਰਨੀਆਂ ਆਉਂਦੀਆਂ ਨੇ, ਓਹਨਾ ਨੂੰ ਚੋਣੀਆਂ ਵੀ ਓਂਦੀਆਂ ਹੁੰਦੀਆਂ।
  • ਪਿਆਰ ਨਾਲ ਤੋਂ ਲੋਕੀਂ ਸੰਡੇ ਨੂੰ ਵੀ ਪਸਮਾ ਲੈਂਦੇ ਨੇ।
  • ਬਦਨਾਮ ਭੀ ਹੋਂਗੇ ਤੋ ਕਿਆ ਨਾਮ ਨਾ ਹੋਗਾ।
  • ਬਦ ਸੇ ਬਦਨਾਮ ਬੁਰਾ।
  • ਲੇਖਾ ਮਾਵਾਂ ਧੀਆਂ ਦਾ।
  • ਮਾਂ ਧੀ ਲੜਦੀਆਂ, ਲੋਕੀ ਕਹਿਣ ਗਲਾਂ ਕਰਦੀਆਂ।
  • ਆਜਾ ਭੈਣੇ ਲੜੀਏ।
  • ਉਹੀਓ ਤੇਰੀ ਤੁਣਤੁਣੀ, ਉਹੀਓ ਤੇਰਾ ਰਾਗ। / ਅਪਣੀ ਅਪਣੀ ਡਫਲੀ, ਅਪਣਾ ਅਪਣਾ ਰਾਗ।
  • ਸੱਸ ਪਿੱਟਣੀ ਮੈਂ ਲਹਿੰਗਾ ਪਾ ਕੇ, ਜੱਗ ਭਾਵੇਂ ਲਾਵੇ ਤੋਹਮਤਾਂ।
  • सिखा दो सर कुचलने का हुनर अब अपने बच्चों को।
    बितानी है इन्हें अब ज़िंदगी, सांपों की बस्ती में।

  • ਅਫ਼ਸੋਸ ਵਾਲੀ ਥਾਂ ਤੇ ਜੇ ਰੋਇਏ ਨਾ ਤੋਂ ਰੋਣ ਵਾਲੀ ਸ਼ਕਲ ਬਣਾ ਲਈਏ।

  • ਹਮਸਾਏ ਦਾ ਰੂਪ ਨੀ ਓਂਦਾ, ਅਕਲ ਆ ਜਾਂਦੀ ਆ।

  • ਸੱਸ ਦੀ ਦੁਖੱਲੀ ਜੁੱਤੀ ਨੂੰ, ਸਹੁਰਾ ਨਿੱਤ ਪਟਿਆਲੇ ਜਾਵੇ।

  • ਝੂਠੀਆਂ ਜ਼ਮੀਰਾਂ ਵਾਲ਼ੇ, ਖਾਲੀ ਹੱਥ ਜਾਂਦੇ ਦੇਖ ਲੈ।

  • ਰੋਜੇ ਬਕਸ਼ਾਵਣ ਗਏ, ਨਮਾਜਾਂ ਗਲੇ ਪੈ ਗਈਆਂ।

  • ਧੀਏ ਗੱਲ ਸੁਣ, ਨੂੰਹੇਂ ਕੰਨ ਕਰ।

  • ਗੁਰੂ ਜਿਨ੍ਹਾਂ ਦੇ ਟੱਪਣੇ ,ਚੇਲੇ ਜਾਣ ਛੜੱਪ।

  • ਦੋ ਪਈਆਂ ਵਿਸਰ ਗਈਆਂ, ਸਦਕੇ ਮੇਰੇ ਢੂਈ ਦੇ।

  • ਜਾਨ ਬਚੀ ਤੋ ਲਾਖੋਂ ਪਾਏ, ਲੌਟ ਕੇ ਬੁੱਧੂ ਘਰ ਕੋ ਆਏ।

  • ਘਰ ਆगਆ ਨਾ ਦਵੇ, ਭੁੱਲੀ ਨੀ ਵਿਹਾਰਾ ਤੋਂ
    ਜਾਂ
    ਘਰ ਆਖੇ ਨ ਲੱਗੇ/ਮਨੇ, ਭੁੱਲੀ ਨੀ ਵਿਹਾਰਾ ਤੋਂ
    (kewal)

  • ਆਪਾ ਭੂਲੀ ਨਾਨਕਾ, ਵ੍ਯਾਪਨ ਸਬੈ ਰੋਗ।
    (papa ji)

  • ਘਟਿ ਸੋ ਵਧੀ, ਵਧੀ ਸੋ ਘਟਿ। (Kewal)
    ਜਾਂ
    ਔਖ ਚ ਹੀ ਸੋਖ ਹੈ।
    (papa ji)

  • ਹੱਥਾਂ ਨਾਲ ਦਿਤੀਆਂ ਦੰਦਾਂ ਨਾਲ ਖੋਲ੍ਹਣੀਆਂ ਪੈਂਦੀਆਂ।

  • ਹੱਥ ਨ ਕੁਛ ਪੱਲੇ, ਮੀਆਂ ਮਟਕਦਾ ਚਲੇ।
  • ਰੋਂਦੀ ਯਾਰਾਂ ਨੂੰ, ਨਾਮ ਲੈ ਕੇ ਤੂੰ ਭਰਾਵਾਂ ਦਾ / ਰੋਂਦੀ ਯਾਰਾਂ ਨੂੰ ਲੈ ਕੇ ਨਾਮ ਭਰਾਵਾਂ ਦਾ।
  • ਉਜੜੇ ਬਾਗਾਂ ਦੇ ਗਾਲੜ ਪਟਵਾਰੀ / ਉਜੜੀਆਂ ਮਸੀਤਾਂ ਦੇ ਗਾਲੜ ਮੌਲਵੀ।
  • ਉਜੜੇ ਪਿੰਡ ਭੜੋਲਾ ਮਹਿਲ
  • आदमी औरत का रिश्ता खूब, टायर सब कुछ सह लेगा, यदि सपोर्ट रखे ट्यूब।
    ट्यूब बिना टायर तो चल लेगा कुछ चीर, लेकिन ट्यूब हो जाए तुरत ही लीरों लीर।

  • शरीक से तो पानी भी छिपा कर पीना चाहिए।

  • गंगा गए गंगा राम, जमुना गए जमुना दास।

  • गंगा गई अस्थियाँ कभी वापिस नहीं आतीं।

  • ਆਬ ਆਬ ਕਰਦੇ ਮੋਯਾ ਪੁਤਰਾ, ਫਾਰਸੀਆਂ ਘਰ ਗਾਲੇ,
    ਜੇ ਮੈਂ ਜਾਣਦੀ ਮਾਇਨੇ ਆਬ ਦੇ, ਪਿਓਂਦੀ ਭਰ ਭਰ ਪਿਆਲੇ।

  • ਪੜੇ ਫ਼ਾਰਸੀ ਬੇਚੇ ਤੇਲ, ਇਹੋ ਕਹਿੰਦੇ ਕਿਸਮਤਾਂ ਦੇ ਖੇਲ

  • ਸਾਵਣ ਹਰੇ ਨ ਭਾਦੋਂ ਸੁੱਖੇ।

  • ਉਠਿਆ ਜਾਵੇ ਨ ਆਪ ਤੋਂ, ਫਿੱਟੇ ਮੂੰਹ ਗੋਡਿਆਂ ਦੇ।

  • ਲਸ਼ਕਰ ਚ ਉੱਠ ਬਦਨਾਮ।

  • ਮੁਫ਼ਤ ਦੀ ਸਬਜ਼ੀ, ਜੁੱਤੀ ਚ ਕਿਯੋੰ ਨ ਪਵਾ ਲੋ

  • ਫੋੜਾ ਕਸੂਤੀ ਥਾਂ ਤੇ, ਤੇ ਸੋਹਰਾ ਵੈਦ

  • ਟੱਟੂ ਭਾੜੇ ਦਾ ਹੀ ਕਰਨਾ, ਤਾਂ ਕੁੜਮਾ ਦਾ ਹੀ ਕਰਨਾ?

  • ਕੋਹ ਨ ਚਲੀ, ਬਾਬਾ ਧਿਆਇ।

  • न नो मन तेल होगा, न राधा नाचेगी।

  • ਉੱਠ ਨ ਕੁਦੇ, ਬੋਰੇ ਕੁੱਦਣ।

  • ਚੂਹੇ ਦੀ ਚਮ/ਚਮੜੀ ਤੋਂ ਨਗਾੜੇ ਨਹੀਂ ਬਣਦੇ।

  • ਪੇਂਠ ਪੇਜੋ, ਜਾ ਸਿਰਹਾਣੇ, ਪਿੱਠ ਤਾਂ ਵਿਚਾਲੇ ਹੀ ਆਉਣੀ ਹੈ

  • अंधेर नगरी चौपट राजा, टके सेर भाजी टके सेर खाजा

  • अंधे को पकडो़, बहरे को कटको, राम छुड़ावे तो छूटो, नहीं तो सर ही पटको।

  • आगे नाथ ना पीछे पगहिया, जेब में बिच्छू, हाथ में ततैया।

मतलब: जिसकी शादी ना हुई हो, जिसके आगे पीछे कोई जिम्मेदारी ना हो अर्थात अकेला हो।

  • जहाँ दया तहा धर्म है, जहाँ लोभ वहां पाप। जहाँ क्रोध तहा काल है, जहाँ क्षमा वहां आप।।

  • छमा बड़न को चाहिये, छोटन को उतपात। कहा विष्णु को घटि गयो, जो भृगु मारी लात॥

मतलब: बड़े लोगों का धर्म है की वो (चोटों की भूलों को क्षमा कर दें), और चोटों की उत्पात मचाने की आदत ही होती है। जैसे की विष्णु भगवान ने कहा की मेरा क्या घट गया, यदि भृगु ऋषि ने (विष्णु भगवान की छाती पर) लात भी मार दी तो।

  • ਗੱਲ ਸੋਚ ਕੇ ਕਰੀਂ ਠਾਣੇਦਾਰਾ, ਅਸਾਂ ਨਹੀਂ ਕਨੌੜ ਝੱਲਣੀ।
  • ਕੀ ਲਗਦੇ ਸੰਤੀਏ ਤੇਰੇ, ਜਿਨ੍ਹਾਂ ਨੂੰ ਰਾਤੀਂ ਖੰਡ ਪਾਈ ਸੀ।
  • ਮੁੰਡਾ ਮੋਹ ਲਿਆ ਤਵੀਤਾਂ ਵਾਲ਼ਾ, ਦਮੜੀ ਦਾ ਸੱਕ ਮਲ਼ ਕੇ।*
  • ਕੰਢੇ ਕੰਢੇ ਹੀਰ ਭਾਲਦਾ, ਰਾਂਝਾ ਪੱਜ ਮੱਝੀਆਂ ਦਾ ਲਾਵੇ।
  • ਫਕਰਦੀਨਾ ਕੀ ਦੱਸਾਂ ਹਾਲ ਤੈਨੂੰ, ਚੰਦਰੀ ਵਾੜ ਹੀ ਖਾ ਗਈ ਏ ਖੇਤ ਸਾਰਾ।
  • ਕੀਤੀਆਂ ਲੱਧੀ ਦੀਆਂ, ਪੇਸ਼ ਦੁੱਲੇ ਦੇ ਆਈਆਂ।
  • ਨਾਨੀ ਖਸਮ ਕਰੇ, ਦੋਹਤਾ ਚਟੀ ਭਰੇ।
  • न खाता न बही, जो ये कहें वही सही।
  • ਆਵਦੇ ਵੱਲ, ਮਸਲੇ ਹਲ।
  • ਆਪ ਹੋਵੇ ਤਕੜੀ ਫੇਰ ਕ੍ਯੂਂ ਲਗੇ ਫਕੜੀ।
  • ਸਵੈ ਭਰੋਸਾ ਵੱਡਾ ਧੋਸਾ।
  • ਆਪ ਨੰਗ ਬਾਪ ਨੰਗ, ਤਿਜੇ ਨੰਗ ਨਾਨਕੇ।
  • हथ न कुछ पल्ले, मियाँ मटकदा चले। ਹੱਥ ਨਾ ਕੁਝ पल्ले, ਮੀਆਂ …
  • जात दे चट्टे, खान पीन दे वेले अड-अड, लड़न वेले इकठे।
  • माँगन गया सो मर गया,
    मर के माँगन जा।
    उससे पहले वो मरा,
    जो होते कहदे ना।।

  • रहिमन वे नर मर चुके,
    जे कहुँ माँगन जाहिं।
    उनते पहिले वे मुए,
    जिन मुख निकसत नाहिं॥

  • मांगन मरण समान है,
    मति मांगो कोई भीख।
    मांगन ते मरना भला,
    यही सतगुरु की सीख॥

  • People don’t expect the rulers to have commoners fate: Madari Movie 2310 hrs.