ਸ਼ੁਕਰਵਾਰ ਰਾਤ ਨੂੰ #swiggy ਗੈਂਗ ਵਲੋ Manpreet Virk ਦੇ ਘਰ ਨੂੰ ਘੇਰ ਕੇ ਮਾਰਨ ਦੀ ਕੋਸ਼ਿਸ਼ ਕੀਤੀ।
ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ SHO civil line ਇਕੱਲੇ ਹੀ ਪਹੰਚੇ। ਸਵਿਗੀ ਡਲਿਵਰੀ ਵਾਲੀਆ ਦੀ ਗੁੰਡਾ ਗਰਦੀ ਦਾ ਨੰਗਾ ਨਾਚ ਅਜੀਤ ਰੋਡ ਤੇ ਦੇਖਣ ਨੂੰ ਮਿਲਿਆ
Photos और वीडियो के लिए Facebook लिंक यहाँ पर है ।
https://www.facebook.com/100000651563568/posts/2609926772372349/?sfnsn=scwspmo