Sunny Jaura Snake Rescuer

ਦੋਸਤੋ, ਗਰਮੀਆਂ ਦਾ ਮੌਸਮ ਤਕਰੀਬਨ ਸ਼ੁਰੂ ਹੋ ਚੁੱਕਾ ਹੈ। ਕੁਝ ਜੀਵ ਜੋ ਸਰਦੀਆਂ ਦੇ ਮੌਸਮ ਕਰਕੇ ਧਰਤੀ ਹੇਠਾਂ ਲੁੱਕ ਗਏ ਸੀ ਜਿਸਨੂੰ ਅਸੀ ਹਾਈਬਰਨੇਸ਼ਨ ਵੀ ਕਹਿ ਦਿੰਦੇ ਹਾਂ, ਉਹ ਜੀਵ ਵਾਪਿਸ ਆਉਣੇ ਸ਼ੁਰੂ ਹੋ ਗਏ ਹਨ। ਕਾਰਨ ਧਰਤੀ ਦੇ ਹੇਠਾਂ ਗਰਮੀ ਵਧਣ ਕਰਕੇ ਜਾਂ ਆਪਣੀ ਪਰਜਾਤੀ ਨੂੰ ਅੱਗੇ ਵਧਾਉਣ ਖਾਤਿਰ। ਗੱਲ ਕਰਦੇ ਆਂ ਸੱਪ ਦੀ। ਸੱਪਾਂ ਦਾ mating ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਸੱਪ, ਗੌਹ ਜਾਂ ਇਹਨਾਂ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਣ ਲਈ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ: 9530878078

ਤੁਹਾਡਾ ਇੱਕ ਫ਼ੋਨ ਕਿਸੇ ਜੀਵ ਦੀ ਜਾਨ ਬਚਾ ਸਕਦਾ ਹੈ।

2 Likes

Bahut acchi sewa @SunnyJaura ji.

lekin umeed karti hoon ki aap pakde gaye janwaron, jeewon ko bilkul bhi pareshani nahin hone dete honge. unko bhi grmi lgti hai, unka bhi dum ghutta hai, unko bhi bhookh pyaas lgti hai, unko bhi cheezen chubhti hain.
:pray: :pray:

2 Likes

Hello Nishu Chhabra g, aap ne sahi kahaaa. hr jeev jo is dharti pr janam le chuka hai us ko jeene ka adhikaar hai. Jab main in jeevon ko rescue krta hu to unko after a short period, unke kudrati vatavaran me chhod deta hu.
Thanks alot for replying

2 Likes

अच्छे कर्मों के अच्छे नतीजे। नेकी अपना सिला आप है।

1 Like

Thanks.
I sincerely hope that all other snake catchers, or animal catchers, should treat all animals with very very care and respect.

I thank you for taking care.

2 Likes