Tapa, Punjab incident on 31.12.2022

ਅੱਜ ਤਪਾ ਦੇ ਵਿਚ ਹੋਈ ਵਾਰਦਾਤ ਨੂੰ ਦੇਖਦੇ ਹੋਏ ਤਪਾ ਮੰਡੀ ਦੈ ਵਾਪਰ ਮੰਡਲ ਵੱਲੋਂ ਕੱਲ ਨੂੰ ਤਪਾ ਮੰਡੀ ਪੂਰਨ ਤੌਰ ਤੇ ਬੰਦ ਕੀਤੀ ਜਾ ਰਹੀ ਹੈ।
ਪ੍ਰਸ਼ਾਸਨ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕਿਆ ਹੈ।

तपा बंद की काल दी गई है कल के लिए।