ਸਕੂਲੀ ਬੱਚਿਆ ਅਤੇ ਅਨਾਜ਼ ਮੰਡੀਆਂ ਚ ਫ਼ਲ ਵੰਡੇ ਗਏ

ਮਨੁੱਖਤਾ ਦੀ ਸੇਵਾ

ਅੱਜ ਮੇਰੇ ਦੋਸਤਾਂ Ravinder Brar ਜੀ ਅਤੇ Rinku ਜੀ ਦੇ ਸਹਿਯੋਗ ਨਾਲ ਸਕੂਲੀ ਬੱਚਿਆ ਅਤੇ ਅਨਾਜ਼ ਮੰਡੀਆਂ ਚ ਮਜ਼ਦੂਰਾਂ ਅਤੇ ਕਿਸਾਨ ਵੀਰਾਂ ਨੂੰ ਫ਼ਲ ਵੰਡੇ ਗਏ। ਇਹ ਸੇਵਾ ਸਾਡੇ ਵੀਰ ਅਨਿਲ ਸ਼ਾਸ਼ਤਰੀ ਜੀ ਵੱਲੋਂ ਲਗਾਈ ਗਈ। ਬਹੁਤ ਖੁਸ਼ੀ ਹੋਈ ਸਾਡੇ ਅੰਨਦਾਤਾ ਅਤੇ ਮਜਦੂਰ ਭਰਾਵਾਂ ਸੀ ਸੇਵਾ ਕਰਕੇ।
ਵਾਹਿਗੁਰੂ ਸਭ ਦਾ ਭਲਾ ਕਰੇ ਅਤੇ ਸਭ ਦੇ ਘਰ ਅੰਨ ਭੰਡਾਰ ਭਰਪੂਰ ਰੱਖੇ ।
ਸੇਵਾਦਾਰ
ਗੁਰਵਿੰਦਰ ਸ਼ਰਮਾਂ ਬਠਿੰਡਾ
ਰਵੀ ਬਰਾੜ ਬਠਿੰਡਾ

1 Like