ਮੈਂ ਵਿਸ਼ਾਲ ਕੁਮਾਰ ਇਸ ਕਮੂੰਨਿਟੀ ਵਿਚ ਨਵਾ ਜੁੜਿਆ ਹੈ.

ਮੈਂ ਵਿਸ਼ਾਲ ਕੁਮਾਰ ਅੱਜ ਇਸ ਕਮਿਊਨਿਟੀ ਦਾ ਹਿੱਸਾ ਬਣੀਆਂ ਅਤੇ ਮੈਂ ਬਠਿੰਡਾ ਦਾ ਹੀ ਰਹਿਣ ਵਾਲਾ ਹਾਂ . ਮੈਂ ਸਮਾਜ ਨੂੰ ਹੋਰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਾਂਗਾ ਸੱਭ ਲੋਕਾਂ ਨਾਲ ਮਿਲ ਕੇ. ਧੰਨਵਾਦ

1 Like