ਲੋਕ ਕਰ ਰਹੇ ਹਨ ਆਪਣੀ ਜਾਨ ਨਾਲ ਖਿਲਵਾੜ

ਦਿੱਤੀ ਗਈ ਤਸਵੀਰ ਊਧਮ ਸਿੰਘ ਨਗਰ ਬਠਿੰਡਾ . ਜਿਸ ਦਾ ਫਾਟਕ ਨ ਐਲਸੀ ੩ ਹੈ. ਲੋਕ ਟੱਪ ਰਹੀ ਗੱਡੀ ਨੂੰ ਦੇਖ ਕੇ ਫਾਟਕ ਦੇ ਅੰਦਰ ਸਾਈਕਲ ਤੇ ਦੂਜੇ ਵਾਹਨ ਕਰ ਲੈਂਦੇ ਹਨ ਅਤੇ ਫਾਟਕ ਗਾਰਡ ਵੱਲੋਂ ਇਸ ਤੇ ਕੋਈ ਪ੍ਰਤੀਕਿਰਿਆ ਨਹੀਂ ਹੁੰਦੇ ਹੀ. ਕੀ ਇਹ ਹਾਦਸੇ ਦਾ ਕਾਰਨ ਬਣ ਸਕਦਾ ਹੈ ਜਾਂ ਨਹੀਂ?

2 Likes

yeh to harek barrier par hota hai.

agar sarkar chahe to berojgaron ko thodi thodi salary dekar, aise kaam karne se rokne ke liye khade kar sakti hai. aur unki salary un challans se aa sakti hai, jo wo katenge (un logon ke challan kut sakte hain, jo kehne par bhi nahin manenge).

2 Likes

ਤੁਹਾਡੀ ਕਹੀ ਗੱਲ ਸੋਚਣਯੋਗ ਹੈ . ਵਿਭਾਗ ਚਾਹੇ ਤਾਂ ਇਸ ਗੱਲ ਤੇ ਵਿਚਾਰ ਕੀਤਾ ਜਾ ਸਕਦਾ ਹੈ.

2 Likes