ਬਠਿੰਡਾ ਵਿੱਚ ਸਰਕਾਰ ਵਲੋਂ ਬਿਜਲੀ ਬਚਾਓ ਮੁਹਿੰਮ ਪੂਰੀ ਮੇਹਨਤ ਨਾਲ ਚਲਾਈ ਜਾ ਰਹੀ ਹੈ ਜਿਸਦਾ ਉਦਾਹਰਣ ਤੁਸੀ ਡਬਵਾਲੀ ਰੋਡ ਉੱਤੇ ਲੱਗੀਆਂ ਲਾਈਟਾ ਨਾਲ ਲਾ ਸਕਦੇ ਹੋ ਜੋ ਕਿ ਦਿਨ ਵਿੱਚ ਵੀ ਜਗ ਦੀਆ ਹੀ ਰਹਿੰਦੀਆਂ ਨੇ. ਇਹ ਤਸਵੀਰਾਂ ਮੈਂ ਅੱਜ 28 ਅਗਸਤ 2019 ਸ਼ਾਮ 6 ਬਜੇ ਖਿੱਚਿਆ ਹਨ. ਸਰਕਾਰ ਸਾਨੂੰ ਤਾ ਬਿਜਲੀ ਬਚਾਉਣ ਦਾ ਗਿਆਨ ਦਿੰਦੀ ਹੈ ਪਰ ਉਹਨਾਂ ਦੇ ਆਪਣੇ ਬੰਦੇ ਕੰਮ ਕਰਕੇ ਰਾਜ਼ੀ ਨਹੀਂ ਹਨ. ਇਸ ਦੀ ਜਵਾਬਦਾਰੀ ਕਿਸਦੀ ਹੈ!
ਘਰ ਜਾਣ ਦੀ ਜਲਦੀ ਵਿਚ ਇਹ ਲਾਈਟਾ ਟਾਈਮ ਤੋ ਪਹਿਲਾ ਹੀ ਜਗਾ ਦਿੱਤੀਆ ਜਾਂਦੀਆ ਹਨ
1 Like