ਟੋਲ

ਜੀ ਅਜ ਮੈ ਤੁਹਾਡੇ ਸਬ ਨਾਲ ਇਕ ਡਲ ਸਾਂਜੀ ਕਰਨਾ ਚਾਹੁਦਾ ਹਾ ਿਜਵੇ ਕਿ ਮੇ ਡੇਲੀ ਹੀ ਆਪਣੀ ਪਰਸਨਲ ਕਾਰ ਨਾਲ ਟਰੇਵਲ ਕਰਦਾ ਹਾ ਵਖ ਵਖ ਸਹਿਰਾਂ ਮੰਡੀਆ ਚ ਤੇ ਮੇ ਪੇਟਮ ਕੰਪਨੀ ਦਾ ਫਾਸਟੇਗ ਲਗਾਇਆ ਹੋਇਆ ਹੈ ਤੇ ਉਸਦਾ ਫਾਇਦਾ ਿੲਹ ਹੇ ਕਿ ਸਵ ਸਾਇਡ ਟੋਲ
ਹਨ ਤੇ ਖੁਲੇ ਪੇਸੇ ਜ ਟਾਇਮ ਦੀ ਬਚਤ ਕਰਨ ਚ ਸਹਾਿੲਕ ਹੇ ਪਰ ਪਿਛਲੇ ਸਾਲ ਵੀ ਮੇ ਨੋਟ ਕੀਤਾ ਸੀ ਤੇ ਅਜ ਮੇ ਮੋਗਾ ਤੋ ਜਦ ਵਾਪਿਸ ਆਇਆ ਤਾ ਅਪ ਡਾਉਨ ਦਾ ਟੋਲ ਜੀਦਾ ਵਾਲਾ 150 ਵਨਦਾ ਸੀ ਪਰ ਟੋਲ ਵਾਲਿਆ ਨੇ 245 ਕਟ ਲਏ ਿੲਹ ਵੀ ਤਾ ਧਿਆਨ ਚ ਆਿੲਆ ਕਿਉਕੇ ਅਜ ਮੇਰੇ ਕੋਲ ਪੇਟਮ ਚ ਬੇਲੇਸ ਘਟ ਸੀ

ਮੇਰੀ ਸਿਕਾਇਤ ਮੇ ਸੇਮ ਟਾਇਮ ਮੇਲ ਕਰਕੇ ਕਰ ਦਿਤੀ ਹੇ ਪਰ ਮੇ ਸਭ ਨੁ ਬੇਨਤੀ ਕਰਦਾ ਹਾ ਿਕ ਤੁਸੀ ਿਕਰਪਾ ਜਦ ਵੀ ਜੀਦਾ ਟੋਲ ਕਰੋਸ ਕਰੋ ਤਾ ਅਪਣਾ ਬੇਲੇਸ ਟੇਲੀ ਕਰਕੇ ਰਖਣ
ਿੲਕ ਗਲ ਹੋਰ ਕਿ ਮੇ ਪੰਜਾਬ ਦੇ ਸਭ ਸਹਿਰਾਂ ਚ ਘੁੰਮਦਾ ਹਾ ਤੇ ਮੇਨੁ ਕਦੇ ਵੀ ਕਿਸੇ ਵੀ ਹੋਰ ਟੋਲ
ਤੋ ਿੲਹ ਪਰੇਸਾਨੀ ਨਾ ਹੋਈ ਧੰਨਵਾਦ

1 Like

मैंने पहले भी कई बार कहा है कि Paytm ठगी है।

जहाँ भी मोका मिलता है वो thagi मारते हैं।