ਹੈ ਮੇਰੇ ਰੱਬਾ ਕਿਸੇ ਤੇ ਵੀ ਇਹੋ ਜਿਹਾ ਸਮਾਂ ਨਾ ਆਵੇ
ਸਾਰੇ ਦੋਸਤਾਂ ਮਿੱਤਰਾਂ ਦਾ ਦਿਲੋਂ ਧੰਨਵਾਦ ਜਿਨ੍ਹਾਂ ਨੇ ਇਕ ਸੁਨੇਹੇ ਤੇ ਨਿਵਾਰਨ ਹਸਪਤਾਲ ਬਠਿੰਡਾ ਪਹੁੰਚ ਕੇ ਇਕ ਬਹੁਤ ਹੀ ਗਰੀਬ ਪਰਿਵਾਰ ਦੀ ਧੀ ਦੀ ਲਾਸ਼ ਦਿਵਾਉਣ ਲਈ ਸਾਥ ਦਿੱਤਾ।
ਹਸਪਤਾਲ ਦੇ ਡਾਕਟਰ ਮੰਯਕ ਜੀ ਨੇ ਇਨਸਾਨੀਅਤ ਦੇ ਨਾਤੇ ਬਹੁਤ ਮਦਦ ਕੀਤੀ ਅਤੇ ਹਸਪਤਾਲ ਅਤੇ ਮੈਡੀਕਲ ਦਾ ਸਾਰਾ ਬਿੱਲ ਲਗਭਗ 80,000 ਰੁਪਏ ਛੱਡ ਦਿੱਤਾ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਬ ਜੀ ਦਾ।
ਇਸ ਮੌਕੇ ਸ਼ਹਿਰ ਚੋ ਬਹੁਤ ਸਾਰੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਵੀਰ ਜਿਵੇ Nitin Gaud ਜੀ, Parvinder Jit Singh ਜੀ, Sukhmander Singh Khand ਜੀ, Surinder Sharmaਜੀ, Rajesh Bansal ਜੀ Ravi Kumarਜੀ ਅਤੇ ਹੋਰ ਬਹੁਤ ਸਾਰੇ ਵੀਰਾਂ ਨੇ ਸਾਥ ਦਿੱਤਾ।
ਸਾਰੇ ਦੋਸਤਾਂ ਦੇ ਸਹਿਯੋਗ ਨਾਲ ਮ੍ਰਿਤਕ ਦੇਹ ਨੂੰ ਅੰਬੂਲੈਂਸ ਮੰਗਵਾ ਕੇ ਉਸਦੇ ਪਰਿਵਾਰ ਨਾਲ ਪਿੰਡ ਰਵਾਨਾ ਕੀਤਾ ਗਿਆ।
ਵਾਹਿਗੁਰੂ ਸਭ ਦਾ ਭਲਾ ਕਰੇ ।
ਸੇਵਾਦਾਰ
Gurvinder Sharma ਬਠਿੰਡਾ
M:- 9501811001
1 Like
गुरविंदर जी, मुझे मालूम है की जब विचार न मिलते हों तो सामने वाले को लगता है की मैं सारी बात उलटी ही कर रहा हूँ.
जबकि सच यह है की मैं उलटी सिर्फ इसलिए नहीं करता की मैंने आपके उलट ही जाना होता है, लेकिन इसलिए करता हूँ क्यूंकि अपनी बुनयादी सोच में फर्क है.
अब यहाँ पर मैं यह नहीं कहता की आप गलत कर रहे हैं. लेकिन मैं यह जरूर कहता हूँ की इस सही काम के गलत नतीजे निकलेंगे.
समाज जिस हालत में, और जहाँ पर है, वो हजारों सालों से धीरे धीरे वहां पहुंचा है. कम्युनिस्ट कहते थे की अमीरों से छीनो और गरीबों को दे दो. लेकिन वो इसी बजह से फ़ैल हो गए क्यूंकि जो चीज़, जिस जगह कुदरत ने हजारों सालों में पहुंचाई है, उसको आप एक जैसा नहीं कर सकते.
अब आप प्रेशर डाल कर डॉक्टरस से उनके बिल छुडवा रहे हैं. छोटी मोती बातों में तो यह ठीक है. लेकिन धीरे धीरे इसका नतीजा यह निकलेगा की उन गरीबों की संख्या बढ़नी शुरू हो जाएगी जो अपने पैसे छुडवाना चाहते हैं.
और उन डॉक्टर्स की संख्या घट जाएगी जो इमानदारी से अपना काम करते हैं और इमानदारी से अपना बिल बनवाते हैं (उन की संख्या बढ़ जाएगी जो पहले ही यह सोच कर बिल और बढ़ा देंगे की इसने बाद में लोगों को इकठा करके बिल घटवाना है, या फिर हॉस्पिटल उन गरीबों को एडमिट ही नहीं करेंगे. और अगर आप वहां भी प्रेशर डालेंगे तो उसका नेक्स्ट स्टेप उलट रिजल्ट निकलेंगे).
बॉबी ज़ोफन
1 Like