#crona
2 Likes
ਸਰ ਇਹੋ ਦੇਖਿਆ ਜਾ ਰਿਹਾ ਦਿਨਦਿਨ ਤੋ ਸਖਤੀ ਵਧ ਰਹੀ ਹੇ ਤੇ ਸਹੁਲਤ ਿੲਕ ਪੇਸੇ ਦੀ ਨਹੀ ਅਜ ਿੲਕ ਵੀਡਿੳ ਦੇਖੀ ਿੲਕ ਬਚੇ ਦੀ ਬਾਂਹ ਟੂਟੀ ਹੋਈ ਸੀ ਪੁਲਿਸ ਉਸ ਬੱਚੇ ਤੇ ਵੀ ਤਰਸ ਨਹੀ ਕਰ ਰਹੀ
ਕਿਤੇ ਨਾ ਕਿਤੇ ਪਰਸਾਸਨ ਕੋਲ ਪੁਖਤਾ ਿੲੰਤਜਾਮ ਨਹੀ ਹਨ ਿੲਸ ਵਾਇਰਸ ਨਾਲ ਜੂਝਨ ਲਈ ਿੲਸ ਕਰਕੇ ਿੲਨਿ ਸਖਤੀ ਕੀਤੀ ਜਾ ਰਹੀ ਹੇ
ਮੰਨਿਆ ਲੋਕ ਭਲਾਈ ਲਈ ਕਰਫਿਉ ਲਗਿਆ ਹੇ ਪਰ ਜੋ ਗਰੀਬ ਪਰਿਵਾਰ ਹਨ ਉਹਨਾ ਦੀ ਕੋਈ ਸਾਰ ਨਾ ਲੇ ਰਿਹਾ
2 Likes
हरजीत जी, आपकी बात सही है।
लेकिन उसको देख कर हम कौन सा न कोई 1 भी पर्सेन्ट आवाज उठाते हैं।
आप भी वो देख कर चुप ही कर गए।
मज़ा तो तब था की आप वो चीज अपने खुद के नाम से, अकाउंट से सोशल मीडिया पर डालते।
2 Likes
ਬਿਲਕੁਲ ਸਹੀ ਸਰ ਮੇ ਸਹਿਮਤ ਹਾ ਆਪ ਨਾਲ ਤੁਸੀ ਹੋਸਲਾ ਕੀਤਾ ਬੋਲਨ ਦਾ ਜੋ ਹਮੇਸਾ ਕਰਦੇ ਹੋ ਉਮਿਦ ਹੇ ਪਰਸਾਸਨ ਸਾਰ ਲਵੇ ਗਰੀਬ ਲੋਕਾ ਦੀ
2 Likes