ਸੇਵਕ ਕੋ ਸੇਵਾ ਬਣਿ ਆਈ

ਸੁਕਰਿਆ ਸਰ (ਮਾਲਿਕ ਸ੍ਰੀ ਸਿਆਮ ਢਾਬਾ)ਬਹੁਤ ਵਧੀਆ ਲਗਿਆ ਿਮਲ ਕਿ ਆਪ ਨੁ ਤੁਸੀ ਖੁਦ ਿੲਹ ਸੇਵਾ ਕਰ ਰਹੇ ਹੋ ਮੇਰੇ ਿੲਕ ਮੇਸੇਜ ਤੇ ਤੁਸੀ ਆਏ ਤੇ ਕਈ ਗਰੀਬਾ ਲਈ ਰੋਟੀ ਸਬਜੀ ਦਾ ਦੇ ਲੰਗਰ ਵਰਤਾਿੲਆ
ਵਾਹਿਗੁਰੁ ਹੋਰ ਤੁਹਾਡੀ ਕਮਾਈ ਚ ਵਾਧਾ ਪਾਵੇ :ok_hand::ok_hand::pray::pray:

3 Likes

Sahi hai.
यह चीजें कहनी आसान होती हैं, करनी मुश्किल ।

:ballot_box_with_check: :heavy_check_mark:

3 Likes

ਸੋਚ ਦਾ ਸਹੀ ਹੋਣਾ ਜਰੁਰੀ ਹੇ ਸਰ ਮਨੁਖ ਚਾਹੇ ਤਾ ਅਜੇਹਾ ਕੀ ਹੇ ਜੋ ਨਹੀ ਕਰ ਸਕਦਾ
ਇੰਨਸਾਨੀਅਤ ਜਿੰਦਾਬਾਦ :ok_hand::ok_hand:

3 Likes

हैलो बठिंडा