ਚੰਗੇ ਕੰਮ ਕਰਨ ਵਾਲਿਆਂ ਨੂੰ ਦੁਨੀਆਂ ਨਹੀਂ ਛੱਡਦੀ ਵੀਰੇ…ਉਨ੍ਹਾਂ ਨੂੰ ਇਹ ਲੱਗਦਾ ਹੈ ਕਿ ਇਹ ਬੰਦੇ ਬਹੁਤ ਪਾਪੁਲਰ ਹੋ ਗਏ ਅਸੀਂ ਵੀ ਹੋ ਜਾਈਏ …ਪਰ ਜੇ ਤੁਸੀਂ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਉਣੀ ਹੈ ਤਾਂ ਕਰਮ ਚੰਗੇ ਕਰਨੇ ਪੈਣਗੇ
ਗੋਲਡੀ ਤੇ ਪੁਨੀਤ ਵੀਰ,ਘਬਰਾਉਣਾ ਨਹੀਂ,
ਸਮਾਂ ਜਰੂਰ ਬਦਲ ਗਿਆ ,ਮਾੜੀ ਸੋਚ ਨਹੀਂ ਬਦਲੀ,
ਮਾੜੀ ਸੋਚ ਨੇ ਪੀਰ ਫੱਕੀਰ ਨਹੀਂ ਸੀ ਬਖ਼ਸੇ,
ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਨਹੀਂ ਬਕਸ਼ਿਆ,
ਆਪਾਂ ਤਾਂ ਓਹਨਾ ਦੇ ਚਰਨਾਂ ਦੀ ਧੂੜ ਹਾਂ,
ਅਖੀਰ ਇਹੋ ਕਹਾਂ
ਗੁਰੂ ਨਾਨਕ ਦੇਵ ਸਾਹਿਬ ਜੀ ਦੇ ਦੱਸੇ ਮਾਰਗ ਤੇ ਚਲਦੇ ਰਹੋ।
ਬੱਸ
ਤਾਹੀਂ ਸੇਵਾ ਕਰ ਹੋਣੀ,
ਦੁਨੀਆਂ ਨੂੰ ਜਵਾਬ ਦੇਣ ਲੱਗ ਗਏ ਤੁਸੀ, ਤਾਂ ਕਈ ਪਰਿਵਾਰ ਭੁੱਖੇ ਸੌਣਗੇ ਵੀਰ ਜੀ।ਉਂਗਲ ਉਠਾਉਣ ਵਾਲੇ ,ਓਹਨਾ ਘਰ ਰੋਟੀ ਪਹੁੰਚਾਉਣ ਵਾਲਾ ਪੁੰਨ ਦਾ ਕੰਮ ਨਹੀਂ ਕਰਨਗੇ,ਸਿਵਾਏ ਉਂਗਲ ਉਠਾਉਣ ਦੇ।ਓਹਨਾ ਗਰੀਬਾਂ ਦੀ ਸੇਵਾ ਦਾ
ਇਹ ਬੀੜਾ ਤੁਸੀ ਚੁੱਕਿਆ,ਓਹਨਾ ਦੇ ਵੱਸ ਦੀ ਗੱਲ ਨਹੀਂ ਮੇਰੇ ਵੀਰ।
ਜਿਉਂਦੇ ਵਸਦੇ ਰਹੋ,ਮੇਰੀ ਉਮਰ ਵੀ ਰੱਬ ਤਹਾਨੂੰ ਲਗਾ ਦਵੇ।