ਐਮਰਜੈਂਸੀ ਮਦਦ ਦੀ ਲੋੜ ਹੈ ਜੀ

ਐਮਰਜੈਂਸੀ ਮਦਦ ਦੀ ਲੋੜ ਹੈ ਜੀ
ਦਾਨੀ ਭੈਣ ਭਰਾਵਾਂ ਅੱਗੇ ਇਕ ਵਾਰ ਫੇਰ ਬੜੀ ਉਮੀਦ ਨਾਲ ਫ਼ਰਿਆਦ ਹੈ ਜੀ
ਇਹ ਭੈਣ ਮਮਤਾ ਰਾਣੀ ਵਾਸੀ ਗੁਰੂ ਕੀ ਨਗਰੀ ਬਠਿੰਡਾ ਜੋ ਘਰੇ ਡਿੱਗਣ ਕਾਰਨ ਮੋਢਾ ਤੇ ਬਾਂਹ ਟੁੱਟ ਗਈ ਹੈ। ਘਰ ਦੀ ਹਾਲਤ ਬਹੁਤ ਕਮਜ਼ੋਰ ਹੈ,ਕੋਈਂ ਵੀ ਮਰਦ ਕਮਾਉਣ ਵਾਲਾ ਨਹੀਂ, ਔਰਤਾਂ ਹੀ ਘਰ ਦਾ ਗੁਜ਼ਾਰਾ ਚਲਾ ਰਹੀਆਂ ਨੇ। ਇਸ ਲਈ ਪਿਛਲੇ 4, 5 ਦਿਨ ਤੋਂ ਬਿਨਾਂ ਇਲਾਜ ਤੋਂ ਘਰੇ ਹੀ ਦਰਦ ਨਾਲ ਤੜਪ ਰਹੀ ਸੀ।
ਅੱਜ ਇਸ ਭੈਣ ਨੂੰ ਸਰਕਾਰੀ ਹਸਪਤਾਲ ਬਠਿੰਡਾ ਵਿਖੇ ਦਾਖਿਲ ਕਰਵਾ ਦਿੱਤਾ ਹੈ । ਬੈੱਡ ਨੰਬਰ 78 , ਕਮਰਾ ਨੰਬਰ 121 ਚ ਦਾਖਿਲ ਨੇ। ਕੱਲ 1 ਮਈ ਨੂੰ ਇਸ ਭੈਣ ਦਾ ਅਪ੍ਰੇਸ਼ਨ ਹੋਣਾ ਹੈ। ਦਵਾਈਆਂ ਦਾ ਪ੍ਰਬੰਧ ਇਕ ਵੀਰ ਵੱਲੋਂ ਕਰ ਦਿੱਤਾ ਗਿਆ ਹੈ। ਪਰ ਸਰਜਰੀ ਲਈ ਪਲੇਟਾਂ ਅਤੇ ਰਾਡ ਆਦਿ ਲਈ ਮਦਦ ਦੀ ਲੋੜ ਹੈ ਜੀ। ਡਾਕਟਰ ਧੀਰਜ ਗੋਇਲ ਜੀ ਨੇ ਖਰਚ 20,000 ਰੁ ਦੱਸਿਆ ਹੈ ਪਰ ਸਵੇਰੇ ਗੱਲ ਕਰਾਂਗੇ ਜਾ ਕੇ ਥੋੜਾ ਬਹੁਤ ਲੈੱਸ ਕਰਵਾ ਲਵਾਂਗੇ।
ਜੋ ਵੀ ਦਾਨੀ ਭੈਣ ਭਰਾ ਮਦਦ ਕਰ ਸਕਦਾ ਤਾਂ ਜਰੂਰ ਮਦਦ ਕਰੋ, ਖੁਦ ਜਾ ਕੇ ਮਦਦ ਕਰ ਸਕਦੇ ਹੋ।
ਵਾਹਿਗੁਰੂ ਮੇਹਰ ਕਰਨ ਜੀ।
ਸੇਵਾਦਾਰ
Gurvinder Sharma ਬਠਿੰਡਾ
M:- 950181100152

2 Likes

हैलो बठिंडा