ਇਨਸਾਨੀਅਤ ਦੀ ਸੇਵਾ

ਇਨਸਾਨੀਅਤ ਦੀ ਸੇਵਾ ਸਭ ਤੋ ਵੱਡੀ ਸੇਵਾ
ਇਹ ਮਾਤਾ ਚਰਨਜੀਤ ਕੌਰ ਪਤਨੀ ਨਾਜਰ ਸਿੰਘ ਜੋ ਧੋਬੀਆਣਾ ਬਸਤੀ ਬਠਿੰਡਾ ਚ ਰਹਿੰਦੀ ਹੈ। ਇਸ ਦੇ ਪਰਿਵਾਰ ਚ ਇਸਦੀ ਸੇਵਾ ਸੰਭਾਲ ਕਰਨ ਵਾਲਾ ਕੋਈ ਵੀ ਨਹੀਂ ਹੈ । ਇਹ ਮਾਤਾ ਕਾਫੀ ਸਮੇਂ ਤੋਂ ਬਿਮਾਰ ਹੈ।
ਅੱਜ ਮੇਰੇ ਦੋਸਤ Sukhmander Singh Khand , ਡਾਕਟਰ ਸੰਦੀਪ ਜੀ ਨਾਲ ਮਿਲਕੇ ਇਸ ਮਾਤਾ ਨੂੰ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖਿਲ ਕਰਵਾਇਆ ਗਿਆ। ਐਮਰਜੈਂਸੀ ਡਾਕਟਰ ਸਾਹਬ ਨੂੰ ਮਿਲਕੇ ਇਸ ਦਾ ਇਲਾਜ ਸ਼ੁਰੂ ਕਰਵਾਇਆ ਅਤੇ ਕੱਲ ਨੂੰ ਜਰੂਰੀ ਟੈਸਟ ਕਰਵਾਏ ਜਾਣਗੇ। ਇਸ ਦੇ ਇਲਾਜ ਚ ਜੋ ਵੀ ਸੇਵਾ ਬਣ ਸਕੀ ਉਹ ਵਾਹਿਗੁਰੂ ਦਾ ਹੁਕਮ ਸਮਝ ਕੇ ਕਰਾਂਗੇ।
ਧੰਨਵਾਦ ਦੋਸਤਾਂ ਦਾ ਜੋ ਕਿਸੇ ਲੋੜਵੰਦ ਦੀ ਸੇਵਾ ਚ ਸਹਿਯੋਗ ਦਿੰਦੇ ਹਨ।
ਵਾਹਿਗੁਰੂ ਸਭ ਦਾ ਭਲਾ ਕਰੇ।
ਸੇਵਾਦਾਰ
Gurvinder Sharma ਬਠਿੰਡਾ
M:- 9501811001
49

4 Likes

I appreciate.

1 Like

Very good job sir, pl keep it up and u may call me any time foe B+ blood in emergency.

2 Likes

Itna kuch dekh kar dil udaas ho jaata hai. ki koi kitna aur kitna karega?

Why governments don’t fulfill their own duties well?

2 Likes