ਇਹ ਵੀ ਧੀ, ਉਹ ਵੀ ਧੀ

ਇਸ ਵਿੱਚ ਮੈਂ ਲੋਕਾਂ ਦੇ ਦੋਹਰੇ ਮਾਪਦੰਡਾਂ ਨੂੰ ਉਘਾੜਨ ਦੀ ਕੋਸ਼ਿਸ਼ ਕੀਤੀ ਹੈ। ਸਾਰੇ ਹੀ ਸੂਝਵਾਨ ਤੇ ਚੇਤੰਨ ਵਿਅਕਤੀ ਸਮਾਂ ਕੱਢ ਕੇ ਆਪਣੇ ਵਿਚਾਰ ਜ਼ਰੂਰ ਦੇਣਾ ਜੀ।