ਨਾਕਾਬਪੋਸ਼ ਬੁੱਧੀਜੀਵੀ

1 Like

Image copy paste करने की बजाय यदि आप टेक्स्ट कॉपी पेस्ट करें तो वो ठीक रहेगा।

  • इतनी बारीक इमेज पढ़ने में मुश्किल होती है। उसको ज़ूम करके पढ़ना पड़ता है।
  • दूसरा, वो गूगल पर इंडेक्स नहीं हो पाती।
  • तीसरा वो साइट पर लोड बढ़ाती है, जिसकी की इस केस में जरूरत नहीं।
  • चौथा, जो इस साइट पर ai (आर्टफिशल इन्टेलिजन्स) फीचर हैं, वो इस पर काम नहीं करते।
1 Like

ਬੌਬੀ ਜੀ, ਹੁਣ ਮੈਂ ਫੇਸਬੁੱਕ ਨਹੀਂ ਚਲਾਉਂਦਾ। ਸ਼ਾਇਦ ਇਹ ਕੰਟੈਂਟ ਹੁਣ ਹੈ ਵੀ ਨਹੀਂ ਮੇਰੀ Facebook Wall ਉੱਪਰ। ਮੇਰੇ ਲਈ ਇਹੀ ਸੌਖੀ ਆਪਸ਼ਨ ਹੈ, ਨਹੀਂ ਤਾਂ ਮੈਨੂੰ ਫਿਰ ਤੋਂ ਦੁਬਾਰਾ ਟਾਈਪ ਕਰਨਾ ਪਏਗਾ ਸਾਰਾ। ਮੈਨੂੰ ਭਾਸ਼ਾ ਬਦਲਣ ਵਾਲੇ ਤਕਨੀਕੀ ਸੰਦਾਂ ਦੀ ਵਰਤੋਂ ਨਹੀਂ ਕਰਨੀ ਆਉਂਦੀ। ਮੈਂ ਸਿਰਫ਼ ਕਾਪੀ ਪੇਸਟ ਕਦੇ ਵੀ ਨਹੀਂ ਕਰਦਾ। ਤਸਵੀਰ ਦੀ ਚੋਣ, ਵਿਚਾਰ ਆਦਿ ਸਭ ਮੈਂ ਖੁਦ ਕਰਦਾ/ਲਿਖਦਾ ਹਾਂ । ਮੈਂ ਕਿਸੇ ਵੀ ਪਲੇਟਫਾਰਮ’ਤੇ ਕਦੇ ਵੀ ਕੰਟੈਂਟ ਨੂੰ ਬਿਨਾਂ ਵਿਸ਼ਲੇਸ਼ਣ ਦੇ ਮਧੋਲਿਆ ਨਹੀਂ। ਇਹ ਸਭ ਪੁਰਾਣੇ ਸਕਰੀਨਸ਼ਾਟ ਹਨ। ਜੇ ਤੁਹਾਨੂੰ ਇਸ ਤਰ੍ਹਾਂ ਸਕਰੀਨਸ਼ਾਟ ਸ਼ੇਅਰ ਕਰਨ ਨਾਲ ਕਿਸੇ ਪਰੇਸ਼ਾਨੀ ਜਾਂ ਖਿੱਚੋਤਾਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਭਵਿੱਖ ਵਿੱਚ ਅਜਿਹਾ ਨਹੀਂ ਹੋਵੇਗਾ।

ਧੰਨਵਾਦ।

… ਨਵਦੀਪ