ਬਠਿੰਡਾ ਦੇ ਡਾਕਟਰ ਅਮਨਦੀਪ ਮਿੱਤਲ ਨੇ ਆਪਣੀ ਪਤਨੀ ਸ਼ੀਤਲ ਮਿੱਤਲ ਨੂੰ ਦੰਦਾਂ ਨਾਲ ਨੋਚ ਖਾਦਾ। ਬੁਰੀ ਤਰਾਂ ਜਖਮੀ ਔਰਤ ਹਸਪਤਾਲ ਚ ਭਰਤੀ ਹੈ।