ਇਹ ਵੀਡੀਉ ਪੁਲਿਸ ਕਲੋਨੀ ਮੁਲਤਾਨੀਆ ਰੋਡ ਦੀ ਹੈ, ਇਸ ਆਰ ਓ ਤੇ ਪਾਣੀ ਦੀ ਬਹੁਤ ਵੱਡੀ ਦਿੱਕਤ ਆਉਂਦੀ ਰਹੀ ਹੈ, ਪਾਣੀ ਸਟੋਰ ਨਹੀਂ ਹੁੰਦਾ ਅਤੇ ਟੂਟੀਆਂ ਵੀ ਖ਼ਰਾਬ ਹਨ, ਟੂਟੀਆਂ ਲੀਕ ਹੋਣ ਕਾਰਨ ਪਾਣੀ ਬਹੁਤ ਖ਼ਰਾਬ ਹੁੰਦਾ। ਸੰਬੰਧਤ ਅਧਿਕਾਰੀਆਂ ਦਾ ਜੋ ਨੰਬਰ ਕਾਰਡ ਤੇ ਦਿੱਤਾ ਗਿਆ ਉਹ ਮਿਲਦਾ ਨਹੀਂ, ਜੇ ਮਿਲ ਜਾਵੇ ਤਾਂ ਕੋਈ ਚੱਕਦਾ ਨੀ…
ਰੱਬ ਰਾਖਾ
1 Like