ਸਤਿ ਸ਼੍ਰੀ ਅਕਾਲ,
ਦੋਸਤੋ, ਜਿਵੇਂ ਕਿ ਆਪਾਂ ਸਾਰੇ ਜਾਣਦੇ ਹੀ ਹਾਂ, ਕਿ ਗਰਮੀ ਦਿਨੋ ਦਿਨ ਕਿੰਨੀ ਤੇਜੀ ਨਾਲ ਵੱਧ ਰਹੀ ਹਾਂ! ਜਿਸ ਦੇ ਕਾਰਣ ਜੀਵਨ ਜਿਊਣ ਵਿੱਚ ਬੋਹਤ ਮੁਸ਼ਕਿਲ aa ਰਹੀ ਹੈ! ਏਹ ਮੁਸ਼ਕਿਲ ਸਿਰਫ ਇਨਸਾਨ ਨੂ ही नहीं. ਬਲਕਿ ਪੰਛੀ, ਜਾਨਵਰ ਹਰੇਕ ਸਾਹ ਲੈਣ ਵਾਲੇ ਜੀਵ ਜੰਤੂ ਨੂ ਹੈ! ਪਾਣੀ ਦਾ ਪੱਧਰ ਵੀ ਦਿਨੋ ਦਿਨ ਘਟਦਾ ਜਾ ਰਿਹਾ!
ਆਪਾ sareya ਨੂੰ ਏਸ ਮੁਸ਼ਕਿਲ ਨੂ ਘਟਾਉਣ या ਖ਼ਤਮ ਕਰਨ ਦੀ तरकीब ਪਤਾ! ਪਰ ਆਪਾਂ ਸਾਰੇ ਅਪਣੇ ਨਿੱਜੀ ਕੰਮ ਕਾਰ ਵਿੱਚ ਏਨੇ ਰੁਝ ਗਏ ਹਾਂ ਕਿ ਆਪਾਂ ਏਸ ਵਡੀ ਸਮੱਸਿਆ जो कि ਇਕ ਸਮਾਜਿਕ ਸਮੱਸਿਆ ਹੈ ਨੂ दरकिनार कर ਰਹੇ ਹਾਂ! ਆਪਾਂ ਏਹ ਸੋਚ लेने ਹਾਂ के मैं क्यूँ ਕਰਾ ਜਦ ਕਿ ਹੋਰ ਲੋਕ ਵੀ ਕਰ ਸਕਦੇ ਹਨ! ਪਰ ਦੋਸਤੋ ਹੁਣ ਸਮ੍ਹਾਂ ਹੈ ਇੱਕ ਦੂਜੇ ਵਲ ਉਂਗਲ ਕਰਨ ਦੀ ਜਗ੍ਹਾ ਰਲ ਕੇ ਉਪਰਾਲਾ ਕਰਨ ਦਾ! ਜ ਆਪਾਂ ਅੱਜ ਇਕਠੇ ਨਾਂ ਹੋਏ ਅਪਣੇ ਨਿੱਜੀ ਸਮੇਂ चो ਕੁਝ ਸਮ੍ਹਾਂ ਸਮਾਜ ਲਈ ਨਾ ਕੜਿਆ ਤਾਂ ਯਾਦ ਰਖਾਓ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਰਹਿਣ ਲਈ ਏਥੇ ਸਿਵਾਏ ਰੇਗਿਸਤਾਨ तो ਕੁਝ नहीं ਬਚਣਾ, ਉਹ व ਇਕ जेहरेला ਰੇਗਿਸਤਾਨ! ਜਿਥੇ ਪੀਣ ਜੋਗ ਪਾਣੀ ਵੀ नहीं ਮਿਲਣਾ!
ਪਰ ਆਪਾਂ ਜ ਅੱਜ ਕੁਛ ਕਰਿਆ ਤਾਂ ਆਪਾਂ ਏਸ ਆਉਣ ਵਾਲੀ ਕੁਦਰਤੀ ਆਪਦਾ तो ਬਚ ਸਕਦੇ ਹਾਂ! ਸੌ ਦੋਸਤੋ ਆਪਾਂ ਰੱਲ ਮਿਲ ਕੇ ਜਿੰਨੇ ਹੋ ਸਕਦਾ ਰੁੱਖ ਲਗਾਉਣੇ! ਜਿਸ ਕੰਮ ਨੂੰ ਸ਼ੁਰੂ ਕਰਨ ਲਈ ਅਸੀਂ ਇਕ संस्था ਬਣਾਈ ਹੈ trees ਆਫ ਪੰਜਾਬ( टॉप)TOP! Top नू ਲੋੜ ਹੈ ਤੁਹਾਡੇ ਸਾਥ ਦੀ ਤਾਂ के ਅਸੀਂ ਵੱਧ तो ਵੱਧ ਰੁੱਖ ਲਗਾ ਕੇ ਪੰਜਾਬ ਨੂੰ ਹੋਰ ਖੁਸ਼ਹਾਲ ਬਣਾ ਸਕੀਏ ਤੇ ਅਪਣੀ ਆਉਣ ਵਾਲੀ ਪੀੜ੍ਹੀ ਨੂੰ ਇੱਕ ਸੋਹਣਾ ਪੰਜਾਬ ਦੇ के jayiye! ਤੁਹਾਡਾ ਲਗਾਇਆ ਹੋਇਆ ਇਕ ਰੁੱਖ ਸੈਕੜਿਆਂ ਨੂ ਜ਼ਿੰਦਗੀ ਦੇ ਸਕਦਾ!
ਸਾਡੇ ਨਾਲ ਜੁੜਨ ਲਈ सम्पर्क ਕਰੋ!
Mob. No. 6284549434
8566807700
2 Likes
ਮੈਂ ਅਤੇ ਮੇਰੇ ਦੋਸਤਾਂ ਨੇ ਪਿਛਲੇ ਸਾਲ ਮਿਲ ਕੇ 250 ਦਰੱਖਤ ਲਾਏ, ਜੋ ਕਿ ਪਿੰਡ ਜੱਸੀ ਬਾਗ ਵਾਲੀ ਦੇ ਸਰਕਾਰੀ ਹਸਪਤਾਲ ਵਿੱਚ ਲੱਗੇ ਹੋਏ ਹਨ ਅਤੇ ਇਸ ਵਾਰ ਮੈਂ ਖੁਦ ਆਪਦੇ ਹੱਥ ਨਾਲ ਦੱਸ ਦਰੱਖਤ ਲਾਏ ਹਨ ਜੋ ਕਿ ਬਿਲਕੁੱਲ ਵਧੀਆ ਖੜ੍ਹੇ ਹਨ ਅਤੇ ਹਰ ਰੋਜ਼ ਮੈਂ ਇਨ੍ਹਾਂ ਨੂੰ ਪਾਣੀ ਪਾਉਂਦਾ ਹਾਂ ਅਤੇ ਦੇਖ ਰੇਖ ਕਰਦਾ ਹਾਂ ।
1 Like
Very good sir, keep it up… Sadi sewa di lod ਹੋਈ ਤਾਂ dseyo
2 Likes
ਬਹੁਤ ਬਹੁਤ ਧੰਨਵਾਦ ਸਰ
ਕਿਸੇ ਵੀ ਵਿਅਕਤੀ ਨੇ ਸਾਡੇ ਦੁਆਰਾ ਕੀਤੇ ਜਾਣ ਵਾਲੇ ਕੰਮ ਦੇਖਣੇ ਹੋਣ ਤਾਂ ਉਹ ਸ੍ਰੀ ਬੱਗਸਰ ਸਾਹਿਬ ਲੋਕ ਭਲਾਈ ਕਲੱਬ , ਜੱਸੀ ਬਾਗਵਾਲੀ Facebook Page ਉੱਤੇ ਜਾ ਕੇ ਵੇਖ ਸਕਦੇ ਹੋ ।
2 Likes