ਬੰਗੀ ਨਗਰ ਅਮਰਪੁਰਾ ਬਸਤੀ ਦੀਆਂ ਗਲੀਆਂ ਵਿਚ ਸੀਵਰੇਜ ਦਾ ਪਾਣੀ ਇੰਨਾ ਓਵਰਫ਼ਲੋ ਹੈ ਕਿ ਘਰਾਂ ਦੇ ਅੱਗੇ ਤਕ ਪਾਣੀ ਭਰਿਆ ਹੋਇਆ ਹੈ ਤੇ ਲੋਕਾਂ ਦਾ ਲਗਣਾ ਵੀ ਮੁਸਕਿਲ ਹੁੰਦਾ ਹੈ ਸੀਵਰੇਜ ਦੀ ਸਫਾਈ ਲਈ ਨਗਰ ਨਿਗਮ ਨੂੰ ਫੋਨ ਤੇ ਲਿਖਤੀ ਰੂਪ ਚ ਵੀ ਸਿਕਾਇਤ ਦਿੱਤੀ ਪਰ ਕੋਈ ਹੱਲ ਨਹੀਂ ਨਿਕਲ ਰਿਹਾ ਲਗਦਾ ਨਿਗਮ ਉਦੋ ਜਗੁ ਜਦ ਬਿਮਾਰੀ ਫੈਲ ਗਈ ਕਿਉਂਕਿ ਗਰਮੀ ਦੇ ਮੌਸਮ ਹੋਣ ਕਰਕੇ ਬਿਮਾਰੀਆਂ ਫੈਲਣ ਦਾ ਖਤਰਾ ਜਿਆਦਾ ਹੁੰਦਾ ਹੈ ਇਸਦੀਆਂ ਮੇਰੇ ਕੋਲ ਤਸਵੀਰਾ ਵੀ ਹਨ ਪਰ ਅਪਲੋਡ ਕਿਵੇਂ ਕਰਾ
4 Likes
जैसा की हमारी इस पोस्ट में बताया गया है, अगर आप अपनी रिपोर्ट के साथ फोटो भी लगा दिया करें तो आप रोज 20 रूपीस से लेकर 500 रूपीस तक कमा सकते हैं।
या कभी कभी सर्प्राइज़ गिफ्ट भी जीत सकते हैं। अभी कल ही एक मेम्बर को लैपटाप गिफ्ट दिया गया है।
2 Likes
वाह, आपने फोटो लगा दी।
गुड, आप की रिपोर्ट ओके है। और आप नियम के मुताबिक 20 रूपीस कमा चुके हैं।
और इसके इलवा आपकी यह कम्प्लेंट मैं काफी मशहूर करने की कोशिश भी करूंगा।
2 Likes