ਸਮਝ समझ Understanding سمجھ

ਅੱਜ ਦਾ ਵਿਸ਼ਾ ਹੈ ‘ਸਮਝ’।
ਮੈਂ ਇਹ ਨਹੀਂ ਕਹਿੰਦਾ ਕਿ ਲੋਕਾ ਨੂੰ ਸਮਝ ਨਹੀਂ ਹੈ। ਪਰ ਜ਼ਿਅਦਾਤਰ ਲੋਕਾਂ ਦਾ ਵਿਸ਼ਲੇਸ਼ਣ ਬਹੁਤ ਹੀ ਛੋਟੇ ਪੱਧਰ ਦਾ ਤੇ ਖਿਝ ਚੜ੍ਹਾਉਣ ਵਾਲਾ ਹੁੰਦਾ ਹੈ। ਇਹ ਗੱਲ ਵੱਖਰੀ ਹੈ ਮੈਂ ਬਹੁਤ ਹੀ ਸ਼ਾਂਤ ਸੁਭਾਅ ਦਾ ਹਾਂ ਤੇ ਕਿਸੇ ਹੋਰ ਦੇ ਅੰਦਰ ਵੜ ਕੇ ਸੋਚਣ ਦੀ ਵੀ ਕੋਸ਼ਿਸ਼ ਕਰਦਾਂ ਹਾਂ। ਲੋਕ ਕਿਸੇ ਵੀ ਵਿਅਕਤੀ ਨਾਲ ਗੱਲ ਬਾਤ ਕਰਦੇ ਸਮੇਂ ਸਿਰਫ਼ ਪ੍ਰਚਿੱਲਤ ਗੱਲਾਂ ਨੂੰ ਜਾਣਦੇ ਹੁੰਦੇ ਹਨ ਜਦਕਿ ਉਹਨਾਂ ਦੀ ਸਮਝ ਬਿਲਕੁਲ ਵੀ ਕੰਮ ਨਹੀਂ ਕਰ ਰਹੀ ਹੁੰਦੀ। ਮੈਨੂੰ ਅਜਿਹੇ ਲੋਕਾਂ’ਤੇ ਹਾਸਾ ਵੀ ਆਉਂਦਾ ਹੈ ਤੇ ਥੋੜ੍ਹਾ ਦੁੱਖ ਵੀ ਹੁੰਦਾ ਹੈ।

ਇਸ ਸਭ’ਤੇ ਆਪਣੇ ਵਿਚਾਰ ਜ਼ਰੂਰ ਦੇਣਾ ਜੀ। ਮੈਂ ਸਮਝਦਾਂ ਹਾਂ ਕਿ ਨੌਕਰੀਆਂ ਲੱਭਣ, ਪੈਸਾ ਕਮਾਉਣ ਤੇ ਚੰਗਾ ਜੀਵਨ ਪੱਧਰ ਜਿਉਣ ਦੇ ਨਾਲ ਨਾਲ ਸਾਨੂੰ ਜ਼ਿੰਦਗੀ ਦੇ Concept ਵੀ ਵੀ ਕਲੀਅਰ ਹੋਣੇ ਜ਼ਰੂਰੀ ਹਨ। ਜਿਸ ਨਾਲ ਚੰਗਾ ਜੀਵਨ ਨਹੀਂ ਪਰ ਇੱਕ ਸੰਤੁਸ਼ਟ , ਸਥਿਰ ਤੇ ਪ੍ਰੇਰਨਾ ਭਰਿਆ ਜੀਵਨ ਵੀ ਜਿਉਂਇਆ ਜਾ ਸਕੇ । ਜੇ ਟਿੱਪਣੀਆਂ ਦੇ ਰੂਪ ਵਿੱਚ ਹੁੰਗਾਰਾ ਮਿਲੇਗਾ ਤਾਂ ਹੋਰ ਵੀ ਚਰਚਾ ਕੀਤੀ ਜਾ ਸਕਦੀ ਹੈ।

… ਨਵਦੀਪ

3 Likes

You write beautiful.

But I couldn’t understand what do you want to say? Kya aap kahna chahte hain ki aam log samjh nahin paate hain?
main samjhti hoon ki harek banda hi kuch pagal aur kuch syana hai, bus degree ka farkhota hai.

Nishu

2 Likes

तारीफ के लिए शुक्रिया ।

मैं यह कहना चाहता हूँ कि हमारे लोग सिर्फ रूझानों को देख सकते हैं, किसी के अंदर को नहीं। आम खास की कोई बात नहीं है। पढ़े लिखे समझे जाने वाले लोग भी उतने ही नासमझ हैं।

3 Likes

ऐसे कौन या कितने लोग होंगे जो रूझानों को देखे बिना सच जान लेते होंगे?

और जो सिर्फ रूझानों को देख कर सच्चाई समझने का यत्न करते हैं, वो और बेहतर होने के लिए क्या कर सकते हैं? ऊनको क्या करना चाहिए आपके हिसाब से?

यदि पढे लिखे लोग भी उतने ही न समझ हैं तो फिर आपके हिसाब से पढ़ाई लिखाई का तो कोई अंतर न हुआ?

हम आपसे बिलकुल भी सहमत नहीं हैं।
रोहिणी

2 Likes

गिनती नहीं, अनुपात देखा जा सकता है।

ऐसा क्यों है कोई ठोस कारन तो नहीं बता सकता। किन्तु मुझे लगता है कि व्यक्ति की छुपाने की जो मानसिकता है उसी से सब उपजा है। जब असलियत से सामना होता है तो कारणों को भी समझ नहीं पाते हमारे लोग। हमनें खुशी, तरक्की और सफलता के पैमानों को पूरी तरह बदल के रख दिया है‌। मैं इस मंच पे बड़ी मुश्किल से लिख पा रहा हूँ। आप किसी और मोड में जब भी चर्चा चाहोगे मैं तैयार हूँ।

नवदीप

1 Like