Work needed2

:folded_hands:t2:ਸਤਿ ਸ੍ਰੀ ਆਕਾਲ ਜੀ ਗਰੁੱਪ ਵਾਲੇ ਵੀਰਾਂ ਨੂੰ।

ਹਾਂਜੀ ਬਾਈ ਜੀ ਇੱਕ ਮੁੰਡੇ ਨੂੰ ਬਠਿੰਡਾ ਦੇ ਵਿੱਚ ਕੰਮ ਦੀ ਬਹੁਤ ਲੋੜ ਹੈ ਬਾਈ ਜੀ ਅੱਠਵੀਂ ਪਾਸ ਆ ਕੋਈ ਹੈਲਪਰ ਦੇ ਤੌਰ ਤੇ ਕਿਸੇ ਨੂੰ ਦੁਕਾਨ ਤੇ ਲੋੜ ਹੋਵੇ ਤਾਂ ਸੰਪਰਕ ਕਰੋ ਜੀ ਵਧੀਆ ਕੰਮ ਕਾਰੀ ਮੁੰਡਾ ਹੈ ਇਮਾਨਦਾਰੀ ਹੈ ਜੀ ਧੰਨਵਾਦ।

Name- Lovepreet Singh
Contact No.7743037716

1 Like